14 ਦਸੰਬਰ 2024: ਦਿੱਲੀ (delhi) ਦੇ ਕਈ ਸਕੂਲਾਂ (schools) ਵਿੱਚ 7 ਦਿਨਾਂ ਵਿੱਚ ਤੀਜੀ ਵਾਰ (third chance) ਬੰਬ (bomb) ਧਮਾਕੇ ਦੀ ਧਮਕੀ ਮਿਲੀ ਹੈ। ਪੁਲਿਸ ਟੀਮ (police team) ਜਾਂਚ ਲਈ ਡੀਪੀਐਸ (dps) ਆਰਕੇ ਪੁਰਮ ਪਹੁੰਚ ਗਈ ਹੈ। ਧਮਕੀ ਭਰਿਆ (email) ਮੇਲ ਸਵੇਰੇ 6 ਵਜੇ ਆਇਆ। ਦੱਸ ਦੇਈਏ ਕਿ ਪਿੱਛਲੇ ਦਿਨੀ ਵੀ ਦਿੱਲੀ ਦੇ ਸਕੂਲਾਂ(delhi schools) ਨੂੰ ਬਾਬਾ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅੱਜ ਮੁੜ ਤੋਂ ਫਿਰ ਇਹ ਧਮਕੀ ਦਿੱਤੀ ਗਈ ਹੈ|
ਦੱਸ ਦੇਈਏ ਕਿ +ਸ਼ੁੱਕਰਵਾਰ ਨੂੰ ਦਿੱਲੀ ਦੇ 30 ਸਕੂਲਾਂ ਨੂੰ ਧਮਕੀਆਂ ਮਿਲੀਆਂ ਸਨ। ਸਕੂਲਾਂ ਨੂੰ ਈਮੇਲ ਭੇਜਣ ਵਾਲੇ ਵਿਅਕਤੀ ਨੇ ਲਿਖਿਆ ਸੀ ਕਿ 13-14 ਦਸੰਬਰ ਨੂੰ ਮਾਪਿਆਂ ਦੀ ਮੀਟਿੰਗ ਅਤੇ ਖੇਡ ਦਿਵਸ ਮੌਕੇ ਬੰਬ ਧਮਾਕੇ ਹੋਣਗੇ। ਜਾਂਚ ਤੋਂ ਪਤਾ ਲੱਗਾ ਹੈ ਕਿ ਈਮੇਲ ਦੇਸ਼ ਤੋਂ ਬਾਹਰੋਂ ਆਈਆਂ ਸਨ।
ਕੈਂਬਰਿਜ ਸਕੂਲ, ਸ਼੍ਰੀਨਿਵਾਸਪੁਰੀ ਦੀ ਪ੍ਰਿੰਸੀਪਲ ਮਾਧਵੀ ਗੋਸਵਾਮੀ ਨੇ ਕਿਹਾ ਸੀ ਕਿ ਜਦੋਂ ਉਸ ਨੇ ਸਵੇਰੇ 5:50 ਵਜੇ ਧਮਕੀ ਭਰਿਆ ਈ-ਮੇਲ ਦੇਖਿਆ ਤਾਂ ਉਸ ਨੇ ਪੁਲਸ, ਮਾਪਿਆਂ ਅਤੇ ਸਕੂਲ ਬੱਸ ਡਰਾਈਵਰਾਂ ਨੂੰ ਸੂਚਿਤ ਕੀਤਾ।
read more: Delhi News: ਗੁਰੂਗ੍ਰਾਮ ਦੇ ਪੱਬ ‘ਤੇ ਸੁੱਟੇ ਗਏ ਬੰ.ਬ, ਮੁਲਜ਼ਮ ਨੂੰ ਕੀਤਾ ਕਾਬੂ