22 IAS officers

Election: ਨਗਰ ਨਿਗਮਾਂ ਤੇ ਨਗਰ ਕੌਂਸਲਾਂ ਚੋਣਾਂ ਲਈ ਚੋਣ ਅਬਜ਼ਰਵਰ ਵਜੋਂ ਤਾਇਨਾਤ 22 IAS ਅਫਸਰਾਂ ਦੀ ਸੂਚੀ ਜਾਰੀ

ਚੰਡੀਗੜ੍ਹ, 13 ਦਸੰਬਰ 2024: ਪੰਜਾਬ ‘ਚ 21 ਦਸੰਬਰ 2024 ਨੂੰ ਹੋਣ ਵਾਲੀਆਂ ਨਗਰ ਨਿਗਮਾਂ (Municipal Corporations) ਅਤੇ ਨਗਰ ਕੌਂਸਲਾਂ (Municipal Councils) ਦੀਆਂ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਪੰਜਾਬ ਨੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ 22 ਆਈ.ਏ.ਐਸ. ਅਧਿਕਾਰੀਆਂ (22 IAS officers) ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਹੈ।

(List of Election Observer Appointment to 22 IAS Officers) 22 IAS ਅਧਿਕਾਰੀਆਂ ਨੂੰ ਚੋਣ ਅਬਜ਼ਰਵਰ ਨਿਯੁਕਤੀ ਦੀ ਸੂਚੀ:-

ਆਈ.ਏ.ਐਸ ਘਨਸ਼ਿਆਮ ਥੋਰੀ, ਨਗਰ ਨਿਗਮ, ਅੰਮ੍ਰਿਤਸਰ
ਆਈ.ਏ.ਐਸ.ਰਵਿੰਦਪਾਲ ਸਿੰਘ ਸੰਧੂ, ਨਗਰ ਨਿਗਮ, ਜਲੰਧਰ
ਆਈ.ਏ.ਐਸ ਪੁਨੀਤ ਗੋਇਲ, ਨਗਰ ਨਿਗਮ, ਲੁਧਿਆਣਾ
ਆਈ.ਏ.ਐਸ ਅਨਿੰਦਿਤਾ ਮਿੱਤਰਾ ਨਗਰ ਨਿਗਮ, ਪਟਿਆਲਾ
ਆਈ.ਏ.ਐਸ ਬਬੀਤਾ ਨਗਰ ਨਿਗਮ ਫਗਵਾੜਾ
ਆਈ.ਏ.ਐਸ ਹਰਗੁਣਜੀਤ ਕੌਰ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਅੰਮ੍ਰਿਤਸਰ
ਆਈ.ਏ.ਐਸ. ਸੰਯਮ ਅਗਰਵਾਲ, ਨਗਰ ਕੌਂਸਲਾਂ/ਨਗਰ ਪੰਚਾਇਤਾਂ ਬਠਿੰਡਾ
ਆਈ.ਏ.ਐਸ ਭੁਪਿੰਦਰ ਸਿੰਘ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਬਰਨਾਲਾ
ਆਈ.ਏ.ਐਸ ਅਮਨਦੀਪ ਕੌਰ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਫਤਿਹਗੜ੍ਹ ਸਾਹਿਬ
ਆਈ.ਏ.ਐਸ. ਉਪਕਾਰ ਸਿੰਘ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਫਿਰੋਜ਼ਪੁਰ
ਆਈ.ਏ.ਐਸ. ਅਪਨੀਤ ਰਿਆਤ, ਨਗਰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਹੁਸ਼ਿਆਰਪੁਰ
ਆਈ.ਏ.ਐਸ. ਅਮਿਤ ਤਲਵਾੜ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਜਲੰਧਰ
ਆਈ.ਏ.ਐਸ. ਸੰਦੀਪ ਹੰਸ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਕਪੂਰਥਲਾ
ਆਈ.ਏ.ਐਸ. ਰਾਮਵੀਰ, ਨਗਰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਲੁਧਿਆਣਾ
ਆਈ.ਏ.ਐਸ. ਦਲਜੀਤ ਸਿੰਘ ਮਾਂਗਟ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਮਾਨਸਾ
ਆਈ.ਏ.ਐਸ. ਕੇਸ਼ਵ ਹਿੰਗੋਨੀਆ, ਨਗਰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਮੋਗਾ
ਆਈ.ਏ.ਐਸ. ਅੰਮ੍ਰਿਤ ਸਿੰਘ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਐਸ.ਏ.ਐਸ. ਨਗਰ
ਆਈ.ਏ.ਐਸ. ਰਵਿੰਦਰ ਸਿੰਘ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਸ੍ਰੀ ਮੁਕਤਸਰ ਸਾਹਿਬ
ਆਈ.ਏ.ਐਸ. ਸਾਗਰ ਸੇਤੀਆ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਐਸ.ਬੀ.ਐਸ. ਨਗਰ
ਆਈ.ਏ.ਐਸ. ਹਰਬੀਰ ਸਿੰਘ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਪਟਿਆਲਾ
ਆਈ.ਏ.ਐਸ. ਕੰਵਲਪ੍ਰੀਤ ਬਰਾੜ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਸੰਗਰੂਰ
ਆਈ.ਏ.ਐਸ. ਸੰਦੀਪ ਕੁਮਾਰ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਤਰਨਤਾਰਨ

Read More: Punjab News: 5 ਨਗਰ ਨਿਗਮਾਂ ਲਈ ਹੁਣ ਤੱਕ ਕੁੱਲ 2231 ਨਾਮਜ਼ਦਗੀਆਂ ਦਾਖਲ

Scroll to Top