10 ਦਸੰਬਰ 2024: 11 ਦਸੰਬਰ ਨੂੰ ਪੰਜਾਬ ਵਿੱਚ ਬਿਜਲੀ ਦਾ ਲੰਬਾ (long power cut) ਕੱਟ ਲੱਗੇਗਾ। ਜਾਣਕਾਰੀ ਮੁਤਾਬਿਕ ਪੰਜਾਬ ਦੇ ਹੁਸ਼ਿਆਰਪੁਰ (Hoshiarpur) ‘ਚ 11 ਕੇ.ਵੀ. ਕੈਲੋ ਯੂ.ਪੀ.ਐਸ ਫੀਡਰਾਂ ਦੀ ਲੋੜੀਂਦੀ ਸਾਂਭ-ਸੰਭਾਲ ਅਤੇ ਦਰੱਖਤਾਂ ਦੀ ਕਟਾਈ ਕਾਰਨ 11 ਦਸੰਬਰ ਨੂੰ (supply to the lower villages will be affected from 10 am to 3 pm on December 11) ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੇਠਲੇ ਪਿੰਡਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ।
ਦੱਸ ਦੇਈਏ ਕਿ ਇਸ ਤਹਿਤ ਕੈਲੋ, ਭੀਖੋਵਾਲ, ਬਸੀ ਉਮਰ ਖਾਂ, ਬਸੀ ਬਾਹੱਦ, ਕੁਲੀਆਂ, ਨੂਰਤਲਾਈ, ਕਾਂਟੀਆਂ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਦੇ ਨਾਲ ਹੀ ਸੁਰੱਖਿਆ ਦੇ ਤੌਰ ‘ਤੇ 11 ਕੇ. ਵੀ. ਭੀਖੋਵਾਲ ਏ. ਪੀ ਕੰਢੀ ਫੀਡਰ ਦੀ ਸਪਲਾਈ ਵੀ ਬੰਦ ਰਹੇਗੀ। ਇਹ ਜਾਣਕਾਰੀ (INFORMATION) ਇੰਜੀ. ਸਤਨਾਮ ਸਿੰਘ ਐਸ.ਡੀ.ਓ ਹਰਿਆਣਾ (haryana) ਨੇ ਦਿੱਤੀ ਹੈ
ਦੂਜੇ ਪਾਸੇ ਪਾਵਰਕੌਮ ਮੁਕੇਰੀਆਂ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਹਰਮਿੰਦਰ (Assistant Executive Engineer of Powercom Mukerian, Harminder Singh) ਸਿੰਘ ਨੇ ਦੱਸਿਆ ਹੈ ਕਿ 11 ਕੇਵੀ ਵੀ ਲਾਈਨ ਮੁਕੇਰੀਆਂ ਸਿਟੀ ਫੀਡਰ, ਸਿਵਲ ਹਸਪਤਾਲ, ਥਾਣਾ ਰੋਡ, ਕਮੇਟੀ ਪਾਰਕ, ਭੰਗਾਲਾ ਚੁੰਗੀ, ਨਵੀਂ ਕਲੋਨੀ ਫੀਡਰ, ਭੱਟਾ ਕਲੋਨੀ ਦੀ ਜ਼ਰੂਰੀ ਮੁਰੰਮਤ ਕਾਰਨ ਡੀ. ਮੇਨ ਬਜ਼ਾਰ, ਰਾਮ ਨਗਰ ਕਲੋਨੀ ਆਦਿ ਵਿੱਚ 10 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੀ।
READ MORE: power cut : ਇਸ ਸ਼ਹਿਰ ‘ਚ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ ਕਦੋਂ ਤੋਂ ਹੋਵੇਗਾ ਸ਼ੁਰੂ