Cyclone Biparjoy

Fungal storm: ਤਾਮਿਲਨਾਡੂ ‘ਚ ਬਚਾਅ ਤੇ ਰਾਹਤ ਕਾਰਜ ਜਾਰੀ, ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰੀ

7  ਦਸੰਬਰ 2024: 30 ਨਵੰਬਰ ਨੂੰ ਆਏ ਫੰਗਲ ਤੂਫਾਨ(cyclone Fangal)  ਨੂੰ ਲੈ ਕੇ ਤਾਮਿਲਨਾਡੂ (Tamil Nadu) ‘ਚ ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ। ਕੇਂਦਰ ਸਰਕਾਰ (central government) ਨੇ ਰਾਹਤ ਕਾਰਜਾਂ ਲਈ 944 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਫੇਂਗਲ ਤੂਫਾਨ (Union Home Ministry) ਨਾਲ ਹੋਏ ਨੁਕਸਾਨ ਦੀ ਮੁਲਾਂਕਣ ਰਿਪੋਰਟ ਤੋਂ ਬਾਅਦ ਫੰਡਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ।

ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ 2 ਹਜ਼ਾਰ ਕਰੋੜ ਰੁਪਏ ਦੇ ਰਾਹਤ ਫੰਡ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੀਐਮ ਨੇ ਸਟਾਲਿਨ ਨਾਲ ਵੀ ਗੱਲਬਾਤ ਕੀਤੀ। ਸਟਾਲਿਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ 1.5 ਕਰੋੜ ਲੋਕ ਫੰਗਲ ਤੋਂ ਪ੍ਰਭਾਵਿਤ ਹੋਏ ਹਨ।

read more: Cyclone Fengal: ਬੰਗਾਲ ਦੀ ਖਾੜੀ ਤੋਂ ਸ਼ੁਰੂ ਹੋਇਆ ਤੂਫਾਨ ਫੰਗਲ, ਸਕੂਲ ਤੇ ਕਾਲਜ ਬੰਦ

Scroll to Top