ਚੰਡੀਗੜ੍ਹ, 26 ਨਵੰਬਰ 2024: ਰਾਜ ਸਭਾ (Rajya Sabha) ਦੀਆਂ ਖਾਲੀ ਪਈਆਂ ਸੀਟਾਂ ‘ਤੇ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਗਿਆ ਹੈ | ਰਾਜ ਸਭਾ ਦੀਆਂ 6 ਸੀਟਾਂ ਲਈ 24 ਦਸੰਬਰ ਨੂੰ ਚੋਣਾਂ ਹੋਣਗੀਆਂ ਹਨ। ਇਨ੍ਹਾਂ ‘ਚ ਤਿੰਨ ਰਾਜ ਸਭਾ ਸੀਟਾਂ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ ਅਤੇ ਹਰਿਆਣਾ ਦੀ ਇਕ-ਇਕ ਸੀਟ ‘ਤੇ ਚੋਣਾਂ ਹੋਣਗੀਆਂ। ਇਹ ਸੀਟਾਂ ਸੰਸਦ ਮੈਂਬਰਾਂ ਦੇ ਅਸਤੀਫ਼ਿਆਂ ਕਾਰਨ ਖ਼ਾਲੀ ਹੋ ਗਈਆਂ ਸਨ ।
ਦਸੰਬਰ 19, 2024 4:05 ਬਾਃ ਦੁਃ