Punjab By Election Result Live: ਚੱਬੇਵਾਲ ਸੀਟ ਹੋਈ ਸਾਫ, ਤਿੰਨ ਸੀਟਾਂ ‘ਤੇ ਫਸਵਾਂ ਮੁਕਾਬਲਾ

23 ਨਵੰਬਰ 2024: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਚੱਬੇਵਾਲ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣਗੇ। ਚਾਰੇ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।ਪਲ-ਪਲ ਦੀ ਗਿਣਤੀ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ  https://theunmute.com/ ਦੇ ਨਾਲ ਜੁੜੇ ਰਹੋ

LIVE UPDATE:

ਦੁਪਹਿਰ 12:37, 23-ਨਵੰਬਰ-2024

ਬਰਨਾਲਾ ‘ਚ ਕਾਂਗਰਸ ਨੇ ਜਿੱਤ ਕੀਤੀ ਹਾਸਲ

ਕਾਲਾ ਢਿੱਲੋਂ 2147 ਵੋਟਾਂ ਨਾਲ ਅੱਗੇ

ਦੁਪਹਿਰ 12:30, 23-ਨਵੰਬਰ-2024

ਗਿੱਦੜਬਾਹਾ ਜਿਮਨੀ ਚੋਣ

ਸੱਤਵੇ ਰਾਊਂਡ ਤੋਂ ਬਾਅਦ 10729 ਤੇ ਡਿੰਪੀ ਅੱਗੇ
ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) – 38988
ਅੰਮ੍ਰਿਤਾ ਵੜਿੰਗ (ਕਾਂਗਰਸ) – 28259
ਮਨਪ੍ਰੀਤ ਸਿੰਘ ਬਾਦਲ (ਭਾਜਪਾ) – 8098
ਸੁਖਰਾਜ ਸਿੰਘ ਨਿਆਮੀਵਾਲਾ ( ਅਕਾਲੀ ਦਲ ਅਮ੍ਰਿਤਸਰ) -426
ਨੋਟਾ – 531

 

ਦੁਪਹਿਰ 12:21, 23-ਨਵੰਬਰ-2024

AAP ਡੇਰਾ ਬਾਬਾ ਨਾਨਕ ਵੀ ਜਿੱਤ ਲਿਆ
ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ ਉਪ ਚੋਣ ਜਿੱਤ ਲਈ ਹੈ। ‘ਆਪ’ ਦੇ ਗੁਰਦੀਪ ਸਿੰਘ ਰੰਧਾਵਾ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਨੂੰ ਹਰਾਇਆ।

ਆਪ 59044
ਕਾਂਗਰਸ 53322
ਬੀਜੇਪੀ 6449

 

ਦੁਪਹਿਰ 12:10 ਵਜੇ, 23-ਨਵੰਬਰ-2024

ਆਮ ਆਦਮੀ ਪਾਰਟੀ ਨੇ ਚੱਬੇਵਾਲ ਸੀਟ ਤੇ ਜਿੱਤ ਕੀਤੀ ਹਾਸਲ

ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ 28229 ਦੇ ਕਰੀਬ ਵੋਟਾਂ ਨਾਲ ਅੱਗੇ

ਇਸ਼ਾਂਕ ਚੱਬੇਵਾਲ ਨੇ ਜਿੱਤ ਕੀਤੀ ਹਾਸਲ

14 ਰਾਊਂਡ ਦੀ ਗਿਣਤੀ ਹੋ ਚੁੱਕੀ ਸਿਰਫ ਇਕ ਰਾਊਂਡ ਬਾਕੀ

ਆਪ 50127
ਕਾਂਗਰਸ 21898
ਬੀਜੇਪੀ 8184

 

12:08 PM, 23-ਨਵੰਬਰ-2024

ਗਿੱਦੜਬਾਹਾ ‘ਚ ਛੇਵੇਂ ਗੇੜ ਤੋਂ ਬਾਅਦ ‘ਆਪ’ ਅੱਗੇ
ਗਿੱਦੜਬਾਹਾ ਵਿੱਚ 6 ਗੇੜਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ‘ਆਪ’ 9604 ਵੋਟਾਂ ਨਾਲ ਅੱਗੇ ਹੈ।

 

12:07 PM, 23-ਨਵੰਬਰ-2024

ਬਰਨਾਲਾ ‘ਚ ਕਾਂਗਰਸ ਅੱਗੇ
ਬਰਨਾਲਾ ਵਿੱਚ 12 ਗੇੜਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 3677 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

 

ਦੁਪਹਿਰ 12:05 ਵਜੇ, 23-ਨਵੰਬਰ-2024

AAP ਡੇਰਾ ਬਾਬਾ ਨਾਨਕ ਵਿੱਚ ਅੱਗੇ

ਡੇਰਾ ਬਾਬਾ ਨਾਨਕ ਵਿੱਚ 16ਵੇਂ ਗੇੜ ਤੋਂ ਬਾਅਦ ‘ਆਪ’ 4946 ਵੋਟਾਂ ਨਾਲ ਅੱਗੇ ਹੈ। ਇੱਥੇ 18 ਰਾਊਂਡ ਹੋਣੇ ਹਨ।

November 23, 2024, 11:53 am

ਡੇਰਾ ਬਾਬਾ ਨਾਨਕ…

‘ਆਪ’ ਉਮੀਦਵਾਰ ਗੁਰਦੀਪ ਰੰਧਾਵਾ 4476 ਤੋਂ ਅੱਗੇ

15ਵਾਂ ਰਾਊਂਡ :

ਆਪ …. 50999

ਕਾਂਗਰਸ ….. 46523

ਭਾਜਪਾ… 5822

 

11:41 AM, 23-ਨਵੰਬਰ-2024

ਬਰਨਾਲਾ ਤੋਂ ਕਾਂਗਰਸ 3304 ਵੋਟਾਂ ਨਾਲ ਅੱਗੇ

ਹਰਿੰਦਰ ਧਾਲੀਵਾਲ (ਆਪ) – 14359
ਕਾਲਾ ਢਿੱਲੋਂ (ਕਾਂਗਰਸ)-17663
ਕੇਵਲ ਢਿੱਲੋਂ (ਭਾਜਪਾ)-13463
ਗੁਰਦੀਪ ਬਾਠ (ਆਜ਼ਾਦ)-10826
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) – 4673

 

November 23, 2024, 11:40 am

ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ 3992 ਤੋਂ ਅੱਗੇ

14ਵਾਂ ਰਾਊਂਡ

ਆਪ …. 47912

ਕਾਂਗ….. 43920

ਭਾਜਪਾ… 5559

November 23, 2024, 11:39 am

ਪੰਜਾਬ ਜ਼ਿਮਨੀ ਚੋਣ ਗਿੱਦੜਬਾਹਾ

ਪੰਜਵੇ ਰਾਊਂਡ ਤੋਂ ਬਾਅਦ 7974 ‘ਤੇ ਡਿੰਪੀ ਅੱਗੇ
ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) – 27901
ਅੰਮ੍ਰਿਤਾ ਵੜਿੰਗ (ਕਾਂਗਰਸ) – 19927
ਮਨਪ੍ਰੀਤ ਸਿੰਘ ਬਾਦਲ (ਭਾਜਪਾ) – 5706
ਸੁਖਰਾਜ ਸਿੰਘ ਨਿਆਮੀਵਾਲਾ ( ਅਕਾਲੀ ਦਲ ਅਮ੍ਰਿਤਸਰ) -280
ਨੋਟਾ- 291

 

November 23, 2024, 11:29 am

ਡੇਰਾ ਬਾਬਾ ਨਾਨਕ
13ਵਾਂ ਰਾਊਂਡ

ਲੀਡ (ਆਪ 2877)

(ਆਪ) ਗੁਰਦੀਪ ਸਿੰਘ (44004)

(ਕਾਂਗਰਸ) ਜਤਿੰਦਰ ਕੌਰ (41127) ਰੰਧਾਵਾ

(ਭਾਜਪਾ) ਰਵਿਕਰਨ (5273)

 

November 23, 2024, 11:18 am

ਡੇਰਾ ਬਾਬਾ ਨਾਨਕ…

12ਵਾਂ ਰਾਊਂਡ :

ਆਪ …. 40633

ਕਾਂਗਰਸ….. 38640

ਭਾਜਪਾ… 4928

 

November 23, 2024, 11:13 am IST

Dera Baba Nanak

11ਵਾਂ ਰਾਊਂਡ

AAP-36832

Cong-35450

BJP-4635

November 23, 2024, 11:07 am

ਵੱਡਾ ਉਲਟਫੇਰ ਬਰਨਾਲਾ ‘ਚ ਭਾਜਪਾ ਨੇ ‘ਆਪ’ ਨੂੰ ਪਛਾੜਿਆ

11:12 AM, 23-ਨਵੰਬਰ-2024

AAP ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ‘ਚ ਅੱਗੇ
ਡੇਰਾ ਬਾਬਾ ਨਾਨਕ ‘ਚ 11 ਗੇੜਾਂ ਦੀ ਗਿਣਤੀ ਤੋਂ ਬਾਅਦ ‘ਆਪ’ ਅੱਗੇ ਚੱਲ ਰਹੀ ਹੈ। ਜਦੋਂਕਿ ਚੱਬੇਵਾਲ ਵਿੱਚ ਨੌਵੇਂ ਗੇੜ ਦੀ ਗਿਣਤੀ ਤੋਂ ਬਾਅਦ ‘ਆਪ’ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ।

 

11:05 AM, 23-ਨਵੰਬਰ-2024

ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2750 ਵੋਟਾਂ ਨਾਲ ਅੱਗੇ ਹਨ।
ਹਰਿੰਦਰ ਧਾਲੀਵਾਲ (ਆਪ) – 10902
ਕਾਲਾ ਢਿੱਲੋਂ (ਕਾਂਗਰਸ)-13851
ਕੇਵਲ ਢਿੱਲੋਂ (ਭਾਜਪਾ)- 11101
ਗੁਰਦੀਪ ਬਾਠ (ਆਜ਼ਾਦ)- 9071
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3692

ਆਮ ਆਦਮੀ ਪਾਰਟੀ ਤੀਜੇ ਸਥਾਨ ਤੇ

 

10:55 AM, 23-ਨਵੰਬਰ-2024

ਡੇਰਾ ਬਾਬਾ ਨਾਨਕ ਵਿੱਚ 10ਵੇ ਗੇੜ ਵਿੱਚ ‘ਆਪ’ ਮੁੜ ਅੱਗੇ ਆ ਗਈ ਹੈ।

ਆਪ …33574
ਕਾਂਗਰਸ…..32883
ਭਾਜਪਾ….4089

10:48 AM, 23-ਨਵੰਬਰ-2024

ਆਪ  ਡੇਰਾ ਬਾਬਾ ਨਾਨਕ ਵਿੱਚ ਫਿਰ ਅੱਗੇ 

ਡੇਰਾ ਬਾਬਾ ਨਾਨਕ ਵਿੱਚ ਨੌਵੇਂ ਗੇੜ ਵਿੱਚ ‘ਆਪ’ ਮੁੜ ਅੱਗੇ ਆ ਗਈ ਹੈ।
ਆਪ …30420
ਕਾਂਗਰਸ…..29915
ਭਾਜਪਾ…..3609

10:37 AM, 23-ਨਵੰਬਰ-2024

ਗਿੱਦੜਬਾਹਾ ਵਿੱਚ ਤਿੰਨ ਗੇੜ ਪੂਰੇ
ਆਪ : 5874
ਕਾਂਗਰਸ: 3601
ਭਾਜਪਾ: 1000

10:36 AM, 23-ਨਵੰਬਰ-2024

ਡੇਰਾ ਬਾਬਾ ਨਾਨਕ ਵਿੱਚ ਸੱਤ ਗੇੜ ਪੂਰੇ
ਆਪ  22827
ਕਾਂਗਰਸ 24705
ਬੀ.ਜੇ.ਪੀ. 2736

ਸਵੇਰੇ 10:30 ਵਜੇ, 23-ਨਵੰਬਰ-2024

ਬਰਨਾਲਾ ਵਿੱਚ 6 ਗੇੜ ਪੂਰੇ, ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਅੱਗੇ
ਹਰਿੰਦਰ ਧਾਲੀਵਾਲ (ਆਪ) – 8249
ਕਾਲਾ ਢਿੱਲੋਂ (ਕਾਂਗਰਸ)- 9437
ਕੇਵਲ ਢਿੱਲੋਂ (ਭਾਜਪਾ)- 7948
ਗੁਰਦੀਪ ਬਾਠ (ਆਜ਼ਾਦ)- 7068
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3101

 

November 23, 2024, 10:15 am

ਪੰਜਾਬ ਜ਼ਿਮਨੀ ਚੋਣ ਦੇ ਨਤੀਜੇ ਚੱਬੇਵਾਲ

Punjab Bypoll Results: ਚੱਬੇਵਾਲ ਤੋਂ AAP ਦੇ ਇਸ਼ਾਂਕ ਚੱਬੇਵਾਲ 10409 ਵੋਟਾਂ ਦੀ ਵੱਡੀ ਲੀਡ ਨਾਲ ਅੱਗੇ

 

10:08 AM, 23-ਨਵੰਬਰ-2024

ਆਪ-ਕਾਂਗਰਸ ਬਰਾਬਰ
ਜ਼ਿਮਨੀ ਚੋਣਾਂ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋ-ਦੋ ਸੀਟਾਂ ‘ਤੇ ਅੱਗੇ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਭਾਜਪਾ ਕਿਸੇ ਮੁਕਾਬਲੇ ਵਿੱਚ ਨਹੀਂ ਹੈ।

10:06 AM, 23-ਨਵੰਬਰ-2024

ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 687 ਵੋਟਾਂ ਨਾਲ ਅੱਗੇ ਹਨ।

ਹਰਿੰਦਰ ਧਾਲੀਵਾਲ (ਆਪ) – 7348
ਕਾਲਾ ਢਿੱਲੋਂ (ਕਾਂਗਰਸ)- 8035
ਕੇਵਲ ਢਿੱਲੋਂ (ਭਾਜਪਾ)- 6113
ਗੁਰਦੀਪ ਬਾਠ (ਆਜ਼ਾਦ)- 5805
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-2884

 

ਸਵੇਰੇ 10:00 ਵਜੇ, 23-ਨਵੰਬਰ-2024

ਚੱਬੇਵਾਲ ਵਿੱਚ ਚੌਥੇ ਗੇੜ ਤੋਂ ਬਾਅਦ ਸਥਿਤੀ
ਆਪ – 14558
ਕਾਂਗਰਸ- 8634
ਭਾਜਪਾ- 1538

 

09:54 AM, 23-ਨਵੰਬਰ-2024

ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਅੱਗੇ
ਆਪ … 13542
ਕਾਂਗਰਸ…..13960
ਭਾਜਪਾ…1875

November 23, 2024, 9:43 am

Punjab Bypoll Election:

ਗਿੱਦੜਬਾਹਾ ਤੋਂ AAP ਉਮਮੀਦਵਾਰ ਡਿੰਪੀ ਢਿੱਲੋਂ 1044 ਵੋਟਾਂ ਨਾਲ ਅੱਗੇ

 

09:44 AM, 23-ਨਵੰਬਰ-2024

ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 360 ਵੋਟਾਂ ਨਾਲ ਅੱਗੇ ਹਨ।
ਹਰਿੰਦਰ ਧਾਲੀਵਾਲ (ਆਪ) – 6008
ਕਾਲਾ ਢਿੱਲੋਂ (ਕਾਂਗਰਸ)-6368
ਕੇਵਲ ਢਿੱਲੋਂ (ਭਾਜਪਾ)-4772
ਗੁਰਦੀਪ ਬਾਠ (ਆਜ਼ਾਦ)- 4511
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-2292

09:38 AM, 23-ਨਵੰਬਰ-2024

ਗਿੱਦੜਬਾਹਾ ਸੀਟ ਜ਼ਿਮਨੀ ਚੋਣ
ਤੁਸੀਂ: 5536
ਕਾਂਗਰਸ: 4492
ਭਾਜਪਾ: 1015
ਤੁਸੀਂ 1044 ਦੀ ਅਗਵਾਈ ਕਰਦੇ ਹੋ

 

ਬਰਨਾਲਾ ਵਿੱਚ ਆਮ ਆਦਮੀ ਪਾਰਟੀ 261 ਵੋਟਾਂ ਨਾਲ ਅੱਗੇ
ਹਰਿੰਦਰ ਧਾਲੀਵਾਲ (ਆਪ) – 5100
ਕਾਲਾ ਢਿੱਲੋਂ (ਕਾਂਗਰਸ)-4839
ਕੇਵਲ ਢਿੱਲੋਂ (ਭਾਜਪਾ)- 3037
ਗੁਰਦੀਪ ਬਾਠ (ਆਜ਼ਾਦ)- 3427
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-2016

 

November 23, 2024, 9:29 am IST
ਪੰਜਾਬ ਜ਼ਿਮਨੀ ਚੋਣ ਗਿੱਦੜਬਾਹਾ

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 1261 ਵੋਟਾਂ ਨਾਲ ਅੱਗੇ

November 23, 2024, 9:31 am:

ਡੇਰਾ ਬਾਬਾ ਨਾਨਕ ਤੀਜਾ ਗੇੜ

AAP…9967

Congress…..10416

BJP…1433

November 23, 2024, 9:26 am

ਚਾਰੇ ਸੀਟਾਂ ਤੋਂ ਆਮ ਆਦਮੀ ਪਾਰਟੀ ਅੱਗੇ

November 23, 2024, 9:22 am IST

ਬਰਨਾਲਾ ਵਿਧਾਨ ਸਭਾ ਉਪ ਚੋਣ

ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 846 ਵੋਟਾਂ ਨਾਲ ਅੱਗੇ

ਆਮ ਆਦਮੀ ਪਾਰਟੀ – 3844

ਕਾਂਗਰਸ – 2998

ਭਾਜਪਾ – 2092

ਆਜ਼ਾਦ ਬਾਠ – 2384

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ – 1514

 

ਡੇਰਾ ਬਾਬਾ ਨਾਨਕ ਵਿੱਚ ਦੂਜੇ ਗੇੜ ਆਪ ਅੱਗੇ
ਆਪ- 6744
ਕਾਂਗਰਸ-6479
ਭਾਜਪਾ- 798

 

ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਪਹਿਲੇ ਗੇੜ ਵਿੱਚ ਅੱਗੇ
AAP ਇਸ਼ਾਂਕ ਚੱਬੇਵਾਲ – 4233
ਕਾਂਗਰਸ – ਰਣਜੀਤ – 2662
ਭਾਜਪਾ – ਸੋਹਨ – 447

 

ਬਰਨਾਲਾ ਵਿੱਚ ਆਮ ਆਦਮੀ ਪਾਰਟੀ 1004 ਵੋਟਾਂ ਨਾਲ ਅੱਗੇ
ਹਰਿੰਦਰ ਧਾਲੀਵਾਲ (ਆਪ) – 2184
ਕਾਲਾ ਢਿੱਲੋਂ (ਕਾਂਗਰਸ)- 1550 ਈ
ਕੇਵਲ ਢਿੱਲੋਂ (ਭਾਜਪਾ)-1301
ਗੁਰਦੀਪ ਬਾਠ (ਆਜ਼ਾਦ)- 815
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-807

 

ਆਮ ਆਦਮੀ ਪਾਰਟੀ ਅੱਗੇ
ਸ਼ੁਰੂਆਤੀ ਰੁਝਾਨਾਂ ‘ਚ ਆਮ ਆਦਮੀ ਪਾਰਟੀ ਤਿੰਨੋਂ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜਦੋਂਕਿ ਡੇਰਾ ਬਾਬਾ ਨਾਨਕ ਵਿੱਚ ਮੁਕਾਬਲਾ ਬਹੁਤ ਸਖ਼ਤ ਹੈ।

 

Scroll to Top