11 ਨਵੰਬਰ 2024: ਸ਼੍ਰੋਮਣੀ ਅਕਾਲੀ ( shromni akali dal ) ਦਲ ਸੁਧਾਰ ਲਹਿਰ ਦੇ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ (met) ਕੀਤੀ ਗਈ, ਦੱਸ ਦੇਈਏ ਕਿ ਇਸ ਮੁਲਾਕਾਤ ਦੇ ਲਈ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਦੇ ਵਿਚ ਵਫ਼ਦ ਪਹੁੰਚਿਆ ਹੈ, ਇਹ ਮੁਲਾਕਤ ਗਿਆਨੀ ਹਰਪ੍ਰੀਤ ਸਿੰਘ (giani harpreet singh) ਦੀ ਰਿਹਾਇਸ਼ ਤੇ ਹੋਈ ਹੈ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਗਗਨਦੀਪ ਸਿੰਘ ਬਰਨਾਲਾ ,ਕਰਨੈਲ ਸਿੰਘ,ਤੇ ਪੰਜੋਲੀ ਮੀਟਿੰਗ ‘ਚ ਸ਼ਾਮਲ ਰਹੇ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵਲੋਂ ਇਸ ਮੁਲਾਕਾਤ ਨੂੰ ਰਸਮੀ ਮੁਲਾਕਾਤ ਕਿਹਾ ਜਾ ਰਿਹਾ ਹੈ, ਬੀਤੇ ਦਿਨ ਦੀ ਜਥੇਦਾਰ ਦੀ ਮੁਲਾਕਾਤ ਬਲਵਿੰਦਰ ਸਿੰਘ ਭੂੰਦੜ ਦੇ ਨਾਲ ਤਲਵੰਡੀ ਸਾਬੋ ਵਿਖੇ ਕਰਵਾਈ ਗਈ ਸੀ|
ਅਕਤੂਬਰ 3, 2025 12:09 ਬਾਃ ਦੁਃ