7ਨਵੰਬਰ 2024: ਬਰੈਂਪਟਨ (Brampton’s) ਦੇ ਹਿੰਦੂ ਸਭਾ ਮੰਦਿਰ(hindu sabha mandir) ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਮੰਦਿਰ ਦਾ ਪੁਜਾਰੀ ਰਾਜੇਦਰ ਪ੍ਰਸਾਦ (Rajedar Prasad,) ਨੂੰ ਮੁਅੱਤਲ ਘੋਸ਼ਿਤ ਕਰ ਦਿੱਤਾ ਹੈ, ਦੱਸ ਦੇਈਏ ਕਿ ਇਹ ਕਾਰਵਾਈ ਹਿੰਦੂ ਸਭ ਮੰਦਿਰ ਕਮੇਟੀ ਦੇ ਵਲੋਂ ਕੀਤੀ ਗਈ ਹੈ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਜਾਰੀ ਤੇ ਹਿੰਸਕ ਦੇ ਵਿਚ ਸ਼ੱਕੀ ਸ਼ਮੂਲੀਅਤ ਦਾ ਇਲਜ਼ਾਮ ਲੱਗਿਆ ਹੈ, ਤਾਂ ਹਿੰਦੂ ਸਭਾ ਮੰਦਿਰ ਦੇ ਪ੍ਰਧਾਨ ਮਧੂਸੂਦਨ ਲਾਮਾ ਨੇ ਇਹ ਹੁਕਮ ਜਾਰੀ ਕੀਤੇ ਹਨ| ਦੱਸ ਦੇਈਏ ਕਿ ਬੀਤੇ ਦਿਨ ਹਿੰਦੂ ਸਭਾ ਮੰਦਿਰ ਤੇ ਹਮ ਹੋਇਆ ਸੀ, ਜਿਸ ਦੀ ਕਾਰਵਾਈ ਕਰਦੇ ਹੋਏ ਹੁਣ ਪੁਜਾਰੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ|
ਦਸੰਬਰ 5, 2025 11:58 ਪੂਃ ਦੁਃ




