18 ਅਕਤੂਬਰ 2024: ਪੰਜਾਬ ‘ਚ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਸ ਘਰ ਦੇ ਵਿੱਚ ਜਦ ਕੋਈ ਖੁਸ਼ੀ ਦਾ ਮੌਕਾ ਹੋਵੇ ਤਾਂ ਭੰਡ ਉਹ ਘਰਾ ‘ਚ ਵਧਾਈ ਲੈਣ ਦੇ ਲਈ ਜਾਂਦੇ ਹਨ, ਇਸ ਮੌਕੇ ਉਹਨਾਂ ਦੇ ਵਲੋਂ ਗੀਤ ਸੁਣਾ ਕੇ ਵਧਾਈ ਮੰਗੀ ਜਾਂਦੀ ਹੈ, ਤੇ ਹੁਣ ਤਾ ਇਨ੍ਹੀ ਦਿਨੀ ਪੰਚਾਇਤੀ ਚੋਣਾਂ ਦੇ ਨਤੀਜੇ ਆਏ ਹਨ ਤਾ ਇਹਨਾਂ ਭੰਡਾਂ ਲਈ ਵੀ ਜਿਵੇਂ ਇਹ ਖੁਸ਼ੀ ਦਾ ਇੱਕ ਵੱਖਰਾ ਹੀ ਮੌਕਾ ਆਇਆ ਹੈ ਅਤੇ ਗੀਤ ਵੀ ਸਰਪੰਚੀ ਦੇ ਗਾਏ ਜਾ ਰਹੇ ਹਨ ਅਤੇ ਇਹਨਾਂ ਦਾ ਕਹਿਣਾ ਹੈ ਕੀ ਇਹ ਮੁਕਾਬਲੇ ਪੰਜ ਸਾਲ ਬਾਅਦ ਆਉਂਦੇ ਹਨ ਅਤੇ ਉਹ ਤਾ ਹਰ ਪਿੰਡ ‘ਚ ਉਸ ਘਰ ‘ਚ ਜਾ ਰਹੇ ਹਨ ਜੋ ਸਰਪੰਚ ਬਣੀਆ ਹੈ ਅਤੇ ਉਹਨਾਂ ਨੂੰ ਵੀ ਬਹੁਤ ਕੁਝ ਮਿਲ ਰਿਹਾ ਹੈ।
ਅਗਸਤ 30, 2025 5:09 ਬਾਃ ਦੁਃ