6 ਅਕਤੂਬਰ 2024: ਮੁੰਬਈ ਦੇ ਚੇਂਬੂਰ ‘ਚ ਅੱਜ ਇਕ ਦੁਕਾਨ ‘ਚ ਅੱਗ ਲੱਗ ਗਈ, ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਘਟਨਾ ਸਵੇਰੇ 5:20 ਵਜੇ ਦੀ ਹੈ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਪੈਰਿਸ ਗੁਪਤਾ (7 ਸਾਲ), ਮੰਜੂ ਪ੍ਰੇਮ ਗੁਪਤਾ (30 ਸਾਲ), ਅਨੀਤਾ ਗੁਪਤਾ (39 ਸਾਲ), ਪ੍ਰੇਮ ਗੁਪਤਾ (30 ਸਾਲ) ਅਤੇ ਨਰਿੰਦਰ ਗੁਪਤਾ (10 ਸਾਲ) ਵਜੋਂ ਹੋਈ ਹੈ। ਅੱਗ ਹੇਠਲੀ ਮੰਜ਼ਿਲ ‘ਤੇ ਦੁਕਾਨ ‘ਚ ਬਿਜਲੀ ਦੀਆਂ ਤਾਰਾਂ ਦੇ ਕੋਲ ਲੱਗੀ।
ਫਰਵਰੀ 23, 2025 3:23 ਬਾਃ ਦੁਃ