ਚੰਡੀਗੜ੍ਹ, 13 ਅਗਸਤ 2024: 20 ਸਾਲਾ ਰੇਚਲ ਗੁਪਤਾ (Rachel Gupta) ਨੇ ਰਾਜਸਥਾਨ ਦੇ ਜੈਪੁਰ ‘ਚ ਜ਼ੀ ਸਟੂਡੀਓ ‘ਚ ਕਰਵਾਏ ਵੱਕਾਰੀ ਮਿਸ ਗ੍ਰੈਂਡ ਇੰਡੀਆ 2024 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ | ਰੇਚਲ ਗੁਪਤਾ ਹੁਣ ਇਸ ਅਕਤੂਬਰ ਵਿੱਚ ਕੰਬੋਡੀਆ ਅਤੇ ਥਾਈਲੈਂਡ ‘ਚ ਮਿਸ ਗ੍ਰੈਂਡ ਇੰਟਰਨੈਸ਼ਨਲ ਮੁਕਾਬਲੇ ‘ਚ ਭਾਰਤ ਦੀ ਨੁਮਾਇੰਦਗੀ ਕਰੇਗੀ, ਜਿੱਥੇ 80 ਤੋਂ ਵੱਧ ਦੇਸ਼ ਸੋਨੇ ਦੇ ਤਾਜ ਲਈ ਮੁਕਾਬਲਾ ਕਰਨਗੇ। ਮਿਸ ਗ੍ਰੈਂਡ ਇੰਟਰਨੈਸ਼ਨਲ ਇਸ ਸਮੇਂ ਦੁਨੀਆ ਭਰ ‘ਚ ਨੰਬਰ ਇੱਕ ਸੁੰਦਰਤਾ ਪ੍ਰਤੀਯੋਗਿਤਾ ਹੈ।
ਜਨਵਰੀ 19, 2025 11:58 ਪੂਃ ਦੁਃ