ਚੰਡੀਗੜ੍ਹ, 13 ਜੁਲਾਈ 2024: ਜਲੰਧਰ ਪੱਛਮੀ (Jalandhar West) ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨ ‘ਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ (Mohinder Bhagat) 2249 ਵੋਟਾਂ ਨਾਲ ਅੱਗੇ ਚੱਲ ਰਹੇ ਹਨ | 1722 ਵੋਟਾਂ ਨਾਲ ਕਾਂਗਰਸ ਦੀ ਸੁਰਿੰਦਰ ਕੌਰ ਦੂਜੇ ਸਥਾਨ ਅਤੇ 1073 ਵੋਟਾਂ ਨਾਲ ਸ਼ੀਤਲ ਅੰਗੁਰਾਲ ਤੀਜੇ ਸਥਾਨ ‘ਤੇ ਹਨ |
ਜਨਵਰੀ 18, 2025 2:42 ਬਾਃ ਦੁਃ