ਚੰਡੀਗੜ੍ਹ, 03 ਜੁਲਾਈ 2024: ਜਲੰਧਰ (Jalandhar) ਪੱਛਮੀ ਸੀਟ ‘ਤੇ ਜ਼ਿਮਨੀ ਚੋਣ ਨੇ ਨਾਟਕੀ ਮੋੜ ਲੈ ਲਿਆ ਹੈ | ਕੱਲ੍ਹ ਸਵੇਰੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ (Surjit Kaur) ਨੇ ਯੂ-ਤਰਨ ਲੈਂਦਿਆਂ ਸ਼ਾਮ ਨੂੰ ਅਕਾਲੀ ਦਲ ‘ਚ ਵਾਪਸ ਕਰ ਲਈ । ਸੁਰਜੀਤ ਕੌਰ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਟਿਕਟ ‘ਤੇ ਹੀ ਚੋਣ ਲੜਨਗੇ। ਅਕਾਲੀ ਦਲ ਦੇ ਬਾਗੀ ਆਗੂਆਂ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਰਜੀਤ ਕੌਰ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਸ਼ਾਮਲ ਕਰਵਾਇਆ |
ਜਨਵਰੀ 19, 2025 12:35 ਪੂਃ ਦੁਃ