ਚੰਡੀਗੜ੍ਹ, 25 ਜੂਨ 2024: ਲੋਕ ਸਭਾ (Lok Sabha) ਸਪੀਕਰ ਦੇ ਅਹੁਦੇ ਲਈ ਭਲਕੇ ਸਵੇਰ 11ਵਜੇ ਵੋਟਿੰਗ ਹੋਵੇਗੀ | ਐਨਡੀਏ ਨੇ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ | ਓਮ ਬਿਰਲਾ ਵੱਲੋਂ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ | ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਲੋਕ ਸਭਾ ਸਪੀਕਰ ਲਈ ਉਮੀਦਵਾਰ ਬਣਾਇਆ ਹੈ | ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਨੂੰ ਡਿਪਟੀ ਸਪੀਕਰ ਦਾ ਅਹੁਦਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ |
ਜਨਵਰੀ 19, 2025 12:30 ਬਾਃ ਦੁਃ