
ਪੰਜਾਬ ‘ਚ ਬਦਲੇਗਾ ਮੌਸਮ, ਤਿੰਨ ਦਿਨ ਮੀਂਹ, ਤੂਫ਼ਾਨ ਅਤੇ ਗੜ੍ਹੇਮਾਰੀ ਦੀ ਚੇਤਾਵਨੀ
ਚੰਡੀਗੜ੍ਹ/ਅੰਬਾਲਾ, 15 ਅਪ੍ਰੈਲ 2025: ਪੰਜਾਬ ‘ਚ ਪਿਛਲੇ ਕੁਝ ਦਿਨ ਪਹਿਲਾਂ ਮੀਂਹ ਪੈਣ ਕਾਰਨ ਮੌਸਮ (Weather) ‘ਚ ਤਬਦੀਲੀ ਆਈ ਅਤੇ ਮੌਸਮ ‘ਚ ਗਿਰਾਵਟ ਦਰਜ ਕੀਤੀ ਸੀ | ਕੜਾਕੇ ਦੀ ਧੁੱਪ ਕਾਰਨ ਹੁਣ ਫਿਰ ਪੰਜਾਬ ਮੌਸਮ ਬਦਲ ਗਿਆ ਹੈ | ਪੰਜਾਬ ‘ਚ ਗਰਮੀ ਦਾ ਕਹਿਰ ਜਾਰੀ ਹੈ। ਇਸ ਦੌਰਾਨ, ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਮੁਤਾਬਕ