ਚੰਡੀਗੜ੍ਹ, 1 ਜੂਨ 2024: ਦੇਸ਼ ਦੀਆਂ 18ਵੀਂ ਲੋਕ ਸਭਾ ਚੋਣਾਂ 2024 ਹੁਣ ਆਪਣੇ ਆਖਰੀ ਪੜਾਅ ‘ਤੇ ਪਹੁੰਚ ਗਈਆਂ ਹਨ, ਅੱਜ ਯਾਨੀ ਸ਼ਨੀਵਾਰ ਨੂੰ ਅੱਠ ਸੂਬਿਆਂ ‘ਚ ਸੱਤਵੇਂ ਪੜਾਅ ਲਈ 57 ਹਲਕਿਆਂ ‘ਚ ਵੋਟਿੰਗ ਹੋ ਰਹੀ ਹੈ। ਇਸਦੇ ਨਾਲ ਹੀ ਸਵੇਰ 11 ਵਜੇ ਤੱਕ ਹਿਮਾਚਲ ਪ੍ਰਦੇਸ਼ (Himachal Pradesh) ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਹੈ |
ਸਵੇਰੇ 11 ਵਜੇ ਤੱਕ ਕਿਹੜੇ ਸੂਬੇ ‘ਚ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ ?
ਬਿਹਾਰ : 24.25 ਫੀਸਦੀ
ਚੰਡੀਗੜ੍ਹ: 25.03 ਫੀਸਦੀ
ਹਿਮਾਚਲ ਪ੍ਰਦੇਸ਼: 31.92 ਫੀਸਦੀ
ਝਾਰਖੰਡ: 29.55 ਫੀਸਦੀ
ਉੜੀਸਾ: 22.46 ਫੀਸਦੀ
ਪੰਜਾਬ: 23.91 ਫੀਸਦੀ
ਉੱਤਰ ਪ੍ਰਦੇਸ਼: 28.02 ਫੀਸਦੀ
ਪੱਛਮੀ ਬੰਗਾਲ: 28.10 ਫੀਸਦੀ