ਚੰਡੀਗੜ੍ਹ, 01 ਜੂਨ 2024: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਮੈਨੂੰ ਵੋਟਰਾਂ ‘ਤੇ ਭਰੋਸਾ ਹੈ, ਉਹ ਪਾਰਟੀਆਂ ਨਹੀਂ ਦੇਖਦੇ, ਉਨ੍ਹਾਂ ਲਈ ਕੰਮ ਕੌਣ ਕਰੇਗਾ, ਕੌਣ ਉਨ੍ਹਾਂ ਦੀ ਲੜਾਈ ਲੜੇਗਾ ਅਤੇ ਸੰਸਦ ‘ਚ ਪੰਜਾਬ ਦੀ ਆਵਾਜ਼ ਕੌਣ ਬੁਲੰਦ ਕਰੇਗਾ ਇਹ ਸੀ ਸਭ ਦੇਖਦੇ ਹਨ | ਹਲਕੇ ਵਿੱਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ, ਭਾਜਪਾ ਦੇ ਦਿਨੇਸ਼ ਸਿੰਘ ਅਤੇ ‘ਆਪ’ ਦੇ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਵਿਚਾਲੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਫਰਵਰੀ 23, 2025 7:43 ਬਾਃ ਦੁਃ