ਚੰਡੀਗੜ੍ਹ,13 ਮਈ 2024: ਪ੍ਰਿਥਵੀ ਸ਼ੇਖਰ (Prithvi Sekhar) ਨੇ ਸਲੋਵੇਨੀਆ ਡੈਫ ਟੈਨਿਸ ਓਪਨ ‘ਚ ਖਿਤਾਬ ਜਿੱਤ ਲਿਆ ਹੈ। ਸੋਮਵਾਰ ਨੂੰ ਪ੍ਰਿਥਵੀ ਨੇ ਪੁਰਸ਼ ਸਿੰਗਲ ਵਰਗ ‘ਚ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ ਸੰਬੰਧੀ ਸਪੋਰਟ ਅਥਾਰਿਟੀ ਆਫ ਇੰਡੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ |
ਅਗਸਤ 17, 2025 7:11 ਬਾਃ ਦੁਃ