ਚੰਡੀਗੜ੍ਹ, 7 ਮਈ 2024: ਚੋਣ ਕਮਿਸ਼ਨ (Election Commission) ਨੇ ਉੱਤਰ ਪ੍ਰਦੇਸ਼ ਵਿੱਚ ਚਾਰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਡੀਜੀ ਜੇਲ੍ਹ ਐਸਐਨ ਸਾਬਤ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ‘ਤੇ ਪੀਵੀ ਰਾਮ ਸ਼ਾਸਤਰੀ ਜੇਲ੍ਹ ਦੇ ਨਵੇਂ ਡੀਜੀ ਹੋਣਗੇ। ਇਸ ਤੋਂ ਇਲਾਵਾ ਆਈਪੀਐਸ ਆਨੰਦ ਸਵਰੂਪ ਨੂੰ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਪੁਲਿਸ ਹੈੱਡਕੁਆਰਟਰ ਭੇਜਿਆ ਗਿਆ ਹੈ।
ਫਰਵਰੀ 23, 2025 12:08 ਬਾਃ ਦੁਃ