June 30, 2024 7:37 am
Lok Sabha Elections 2024

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸ਼ਾਮ 5 ਵਜੇ ਤੱਕ 55.20 ਫੀਸਦੀ ਵੋਟਿੰਗ ਹੋਈ, ਜਾਣੋ ਪੂਰੇ ਵੇਰਵਾ

ਚੰਡੀਗੜ੍ਹ, 01 ਜੂਨ, 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਆਖਰੀ ਪੜਾਅ ਦੀ ਵੋਟਿੰਗ ਸਮਾਪਤ ਹੋਣ ‘ਚ ਕੁਝ ਸਮਾਂ ਬਾਕੀ ਹੈ | ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਪੰਜਾਬ ‘ਚ ਸ਼ਾਮ 5 ਵਜੇ ਤੱਕ 55.20 ਫੀਸਦੀ ਵੋਟਿੰਗ ਹੋ ਚੁੱਕੀ ਹੈ।

ਜਾਣੋ ਸ਼ਾਮ 5 ਵਜੇ ਤੱਕ 13 ਲੋਕ ਸਭਾ ਸੀਟਾਂ ‘ਤੇ ਕਿੰਨੀ ਵੋਟਿੰਗ ਹੋਈ: –

ਫ਼ਿਰੋਜ਼ਪੁਰ: 57.68 ਫੀਸਦੀ
ਗੁਰਦਾਸਪੁਰ: 58.34 ਫੀਸਦੀ
ਹੁਸ਼ਿਆਰਪੁਰ: 52.39 ਫੀਸਦੀ
ਜਲੰਧਰ: 53.66 ਫੀਸਦੀ
ਖਡੂਰ ਸਾਹਿਬ: 55.90 ਫੀਸਦੀ
ਲੁਧਿਆਣਾ: 52.22 ਫੀਸਦੀ
ਪਟਿਆਲਾ: 58.18 ਫੀਸਦੀ
ਸੰਗਰੂਰ: 57.21 ਫੀਸਦੀ
ਅੰਮ੍ਰਿਤਸਰ : 48.55 ਫੀਸਦੀ
ਆਨੰਦਪੁਰ ਸਾਹਿਬ: 55.02 ਫੀਸਦੀ
ਬਠਿੰਡਾ: 59.25 ਫੀਸਦੀ
ਫਰੀਦਕੋਟ: 54.38 ਫੀਸਦੀ
ਫਤਹਿਗੜ੍ਹ ਸਾਹਿਬ: 54.55 ਫੀਸਦੀ