July 2, 2024 7:59 pm
Punjab

ਪਟਿਆਲਾ ਲੋਕ ਸਭਾ ਸੀਟ ‘ਤੇ ਸਵੇਰੇ 11 ਵਜੇ ਤੱਕ 25.18 ਫੀਸਦੀ ਵੋਟਿੰਗ ਦਰਜ

ਚੰਡੀਗੜ੍ਹ, 1 ਜੂਨ 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ (Lok Sabha seats) ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਪਟਿਆਲਾ (Patiala) ਲੋਕ ਸਭਾ ਸੀਟ ‘ਤੇ ਸਵੇਰੇ 11 ਵਜੇ 25.18 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ |

109-ਨਾਭਾ: 26.60 ਫੀਸਦੀ
110-ਪਟਿਆਲਾ ਦਿਹਾਤੀ: 24.10 ਫੀਸਦੀ
111-ਰਾਜਪੁਰਾ: 27 ਫੀਸਦੀ
112-ਡੇਰਾਬਾਸੀ: 18.10 ਫੀਸਦੀ
113-ਘਨੌਰ: 26.52 ਫੀਸਦੀ
114-ਸਨੌਰ: 28.29 ਫੀਸਦੀ
115-ਪਟਿਆਲਾ ਸ਼ਹਿਰੀ: 27.64 ਫੀਸਦੀ
116-ਸਮਾਣਾ: 26 ਫੀਸਦੀ
117-ਸ਼ੁਤਰਾਣਾ: 26.70 ਫੀਸਦੀ