ਫਰਵਰੀ 17, 2023

DHOLA
Entertainment News Punjabi

ਜ਼ੀ ਸਟੂਡੀਓਜ਼ ਦੀ ਫਿਲਮ “ਮਿੱਤਰਾਂ ਦਾ ਨਾਂ ਚੱਲਦਾ” ਦੇ ਇੱਕ ਹੋਰ ਰੋਮਾਂਟਿਕ ਗੀਤ ‘ਢੋਲਾ’ ਹੋਇਆ ਰਿਲੀਜ਼

ਚੰਡੀਗ੍ਹੜ 17 ਫਰਵਰੀ 2023:ਫਿਲਮ “ਮਿੱਤਰਾਂ ਦਾ ਨਾਂ ਚੱਲਦਾ” ਦੇ ਇੱਕ ਹੋਰ ਰੋਮਾਂਟਿਕ ਗੀਤ ‘ਢੋਲਾ’ ਲਈ ਇਕੱਠੇ ਹੋਏ ਹਨ। ਇਸ ਗੀਤ […]

IND vs AUS
Sports News Punjabi, ਖ਼ਾਸ ਖ਼ਬਰਾਂ

IND vs AUS: ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਸਮਾਪਤ, ਭਾਰਤ ਆਸਟ੍ਰੇਲੀਆ ਤੋਂ 242 ਦੌੜਾਂ ਪਿੱਛੇ

ਚੰਡੀਗੜ੍ਹ, 17 ਫ਼ਰਵਰੀ 2023: (IND vs AUS) ਦਿੱਲੀ ‘ਚ ਖੇਡੇ ਜਾ ਰਹੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜੇ ਟੈਸਟ ਮੈਚ ਦੇ

Dr. Satbir Bedi
Latest Punjab News Headlines, ਪੰਜਾਬ 1, ਪੰਜਾਬ 2, ਖ਼ਾਸ ਖ਼ਬਰਾਂ

ਡਾ. ਸਤਬੀਰ ਬੇਦੀ ਬਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ

ਚੰਡੀਗੜ੍ਹ, 17 ਫ਼ਰਵਰੀ 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ਹੁਕਮ ਜਾਰੀ ਕਰਦਿਆਂ ਡਾ. ਸਤਬੀਰ ਬੇਦੀ ਪੁੱਤਰੀ ਬੀ.ਐੱਸ ਬੇਦੀ

Chogawan
Latest Punjab News Headlines

21 ਫ਼ਰਵਰੀ ਨੂੰ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ਪੰਜਾਬੀ ਮਾਤ ਭਾਸ਼ਾ ਮੇਲਾ

ਲੁਧਿਆਣਾ, 17 ਫ਼ਰਵਰੀ 2023: ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਪੰਜਾਬੀ ਮਾਤ ਭਾਸ਼ਾ ਮੇਲਾ 21 ਫ਼ਰਵਰੀ,

AAP
Latest Punjab News Headlines, ਪੰਜਾਬ 1, ਪੰਜਾਬ 2, ਖ਼ਾਸ ਖ਼ਬਰਾਂ

ਆਪ’ ਦੀ ਭ੍ਰਿਸ਼ਟਾਚਾਰ ਵਿਰੁੱਧ ‘ਜ਼ੀਰੋ ਟੋਲਰੈਂਸ ਨੀਤੀ’, ਕੋਈ ਵੀ ਭ੍ਰਿਸ਼ਟਾਚਾਰੀ ਬਖ਼ਸ਼ਿਆ ਨਹੀਂ ਜਾਵੇਗਾ: ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ, 17 ਫਰਵਰੀ 2023: ਆਮ ਆਦਮੀ ਪਾਰਟੀ (AAP) ਨੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ

Kuldip Singh Chandpuri
Latest Punjab News Headlines, ਪੰਜਾਬ 1, ਪੰਜਾਬ 2, ਖ਼ਾਸ ਖ਼ਬਰਾਂ

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਬਹਾਦਰੀ ਨੌਜਵਾਨਾਂ ਨੂੰ ਦੇਸ਼ ਲਈ ਆਪਾ ਵਾਰਨ ਲਈ ਪ੍ਰੇਰਿਤ ਕਰਦੀ ਰਹੇਗੀ: CM ਭਗਵੰਤ ਮਾਨ

ਚਾਂਦਪੁਰ ਰੁੜਕੀ (ਐਸ.ਬੀ.ਐਸ. ਨਗਰ), 17 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ

Governor Banwarilal Purohit
Latest Punjab News Headlines, ਪੰਜਾਬ 1, ਪੰਜਾਬ 2, ਖ਼ਾਸ ਖ਼ਬਰਾਂ

ਪੰਜਾਬ ਦੇ ਰਾਜਪਾਲ ਵੱਲੋਂ ਮਹਾਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇ ਲੋਕਾਂ ਨੂੰ ਵਧਾਈ

ਚੰਡੀਗੜ੍ਹ, 17 ਫਰਵਰੀ 2023: ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਮਹਾਸ਼ਿਵਰਾਤਰੀ (Mahashivratri) ਦੇ ਸ਼ੁਭ ਅਵਸਰ

Toll Plaza
Latest Punjab News Headlines, ਪੰਜਾਬ 1, ਪੰਜਾਬ 2, ਖ਼ਾਸ ਖ਼ਬਰਾਂ

ਫ਼ਿਲੌਰ ਤੋਂ CM ਭਗਵੰਤ ਮਾਨ ਵਲੋਂ 17 ਹੋਰ ਰੇਤੇ ਦੀਆਂ ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ

ਚੰਡੀਗੜ 17 ਫਰਵਰੀ 2023: ਸੂਬੇ ਦੇ ਲੋਕਾਂ ਨੂੰ ਸਸਤੇ ਰੇਤੇ ਅਤੇ ਬਜਰੀ ਦੀ ਸਪਲਾਈ ਯਕੀਨੀ ਬਣਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ

Mohali
Latest Punjab News Headlines, ਪੰਜਾਬ 1, ਪੰਜਾਬ 2, ਖ਼ਾਸ ਖ਼ਬਰਾਂ

ਬੰਦੀ ਸਿੱਖਾਂ ਦੀ ਰਿਹਾਈ ਲਈ ਸਿੱਖ ਨੌਜਵਾਨਾਂ ਨੇ ਮਾਨਸਾ ਸਮੇਤ ਕਈ ਪਿੰਡਾਂ ‘ਚ ਕੱਢਿਆ ਮਾਰਚ

ਚੰਡੀਗੜ 17 ਫਰਵਰੀ 2023: ਬੰਦੀ ਸਿੱਖਾਂ ਦੀ ਰਿਹਾਈ ਲਈ ਮਾਨਸਾ ਸਮੇਤ ਕਈ ਪਿੰਡਾਂ ਵਿੱਚ ਮੋਹਾਲੀ ਵਿਖੇ ਕੌਮੀ ਇਨਸਾਫ਼ ਮੋਰਚੇ ਵਿੱਚ

Scroll to Top