ਐੱਸ.ਏ.ਐੱਸ ਨਗਰ 14 ਅਕਤੂਬਰ 2023: ਮੋਹਾਲੀ ਵਿਖੇ ਚੱਲ ਰਹੇ ਖੇਡਾਂ ਵਤਨ ਪੰਜਾਬ ਦੀਆਂ-2023 ਦੇ ਕਿੱਕ ਬਾਕਸਿੰਗ, ਤੈਰਾਕੀ ਅਤੇ ਜਿਮਨਾਸਟਿਕ ਦੇ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਸ਼ਨੀਵਾਰ ਦੇ ਨਤੀਜੇ ਇਸ ਪ੍ਰਕਾਰ ਰਹੇ। ਕਿੱਕ ਬਾਕਸਿੰਗ – ਪੁਆਇੰਟ ਫਾਇਟਿੰਗ – ( ਲੜਕੇ ) ਅੰਡਰ – 14 (-28 ਕਿਲੋ) ਪਹਿਲਾ ਸਥਾਨ –ਜਸਨਪ੍ਰੀਤ ਸਿੰਘ – (ਜ਼ਿਲ੍ਹਾ – ਰੁਪਨਗਰ ) ਦੂਜਾ ਸਥਾਨ -ਸਲਿੰਦਰ ਕੁਮਾਰ – (ਜ਼ਿਲ੍ਹਾ – ਸੰਗਰੂਰ) ,ਤੀਜਾ ਸਥਾਨ -ਗੁਰਨੁਰ ਸਿੰਘ (ਜ਼ਿਲ੍ਹਾ – ਕਪੂਰਥਲਾ) ਤੀਜਾ ਸਥਾਨ –ਸਖਰਾਜਦੀਪ ਸਿੰਘ – ( ਜ਼ਿਲ੍ਹਾ – ਫਿਰੋਜਪੁਰ) ਦਾ ਰਿਹਾ।
ਅੰਡਰ – 14 ( – 32 ਕਿਲੋ)
ਪਹਿਲਾ ਸਥਾਨ – ਮਨਵੀਰ ਸਿੰਘ – (ਜ਼ਿਲ੍ਹਾ – ਰੁਪਨਗਰ)
ਦੂਜਾ ਸਥਾਨ – ਸ਼੍ਰਿਆਂਸ਼ ਵਿਸਕਰਮਾ- (ਜ਼ਿਲ੍ਹਾ – ਮੋਹਾਲੀ)
ਤੀਜਾ ਸਥਾਨ – ਰਿਧਮ- (ਜ਼ਿਲ੍ਹਾ – ਪਠਾਨਕੋਟ )
ਤੀਜਾ ਸਥਾਨ –ਮਨਪ੍ਰੀਤ ( ਜ਼ਿਲ੍ਹਾ – ਫਾਜਿਲਕਾ ) ਦਾ ਰਿਹਾ।
ਅੰਡਰ – 14 ( – 37 ਕਿਲੋ)
ਪਹਿਲਾ ਸਥਾਨ – ਕ੍ਰਿਸ਼ਨਾ – (ਜ਼ਿਲ੍ਹਾ – ਪਠਾਨਕੋਟ )
ਦੂਜਾ ਸਥਾਨ – ਤਨੁਜਾ ਰੋਹਲ- (ਜ਼ਿਲ੍ਹਾ – ਹੁਸ਼ਿਆਰਪੁਰ )
ਤੀਜਾ ਸਥਾਨ – ਵਿਕਰਮ ਪਵਾਰ (ਜ਼ਿਲ੍ਹਾ – ਸ਼੍ਰੀ ਮੁਕਤਸਰ ਸਾਹਿਬ)
ਤੀਜਾ ਸਥਾਨ – ਸਮੀਰ – ( ਜ਼ਿਲ੍ਹਾ – ਨਵਾਂ ਸ਼ਹਿਰ ) ਦਾ ਰਿਹਾ।
ਤੈਰਾਕੀ – ਮੁੰਡੇ
ਅੰਡਰ –21 – 400 ਮੀਟਰ ਫ੍ਰੀ ਸਟਾਇਲ
ਪਹਿਲਾ ਸਥਾਨ – ਆਦਿਲ ਸਲੁਜਾ (ਜ਼ਿਲ੍ਹਾ – ਪਟਿਆਲਾ) – ( ਟਾਇਮਿੰਗ – 4:28:65 )
ਦੂਜਾ ਸਥਾਨ – ਪੁਮਕਿਟਾ ਦੇਵਰਾ – (ਜ਼ਿਲ੍ਹਾ – ਫਿਰੋਜਪੁਰ) – (ਟਾਇਮਿੰਗ – 4:57:12)
ਤੀਜਾ ਸਥਾਨ – ਮਾਨਵਜੋਤ ਸਿੰਘ ਘੁਮਾਣ – (ਜ਼ਿਲ੍ਹਾ – ਸੰਗਰੂਰ ( ਟਾਇਮਿੰਗ – 5:37:31)ਦਾ ਰਿਹਾ।
ਅੰਡਰ -17 – 400 ਮੀਟਰ ਫ੍ਰੀ ਸਟਾਇਲ
ਪਹਿਲਾ ਸਥਾਨ – ਜੁਝਾਰ ਸਿੰਘ ਗਿੱਲ (ਜ਼ਿਲ੍ਹਾ – ਮੋਹਾਲੀ ) – ( ਟਾਇਮਿੰਗ – 4:48:13)
ਦੂਜਾ ਸਥਾਨ – ਸਾਹਿਬਜੋਤ ਸਿੰਘ- (ਜ਼ਿਲ੍ਹਾ – ਸੰਗਰੂਰ) – ( ਟਾਇਮਿੰਗ – 5:27:76)
ਤੀਜਾ ਸਥਾਨ – ਪਰਵਾਜ ਸਿੰਘ (ਜ਼ਿਲ੍ਹਾ – ਪਠਾਨਕੋਟ ) ( ਟਾਇਮਿੰਗ –5:30:91) ਦਾ ਰਿਹਾ।
ਅੰਡਰ -14 – 200 ਮੀਟਰ ਫ੍ਰੀ ਸਟਾਇਲ
ਪਹਿਲਾ ਸਥਾਨ – (ਜ਼ਿਲ੍ਹਾ – ਫਿਰੋਜਪੁਰ) – ( ਟਾਇਮਿੰਗ –2:39:84)
ਦੂਜਾ ਸਥਾਨ – (ਜ਼ਿਲ੍ਹਾ – ਮੋਹਾਲੀ) – ( ਟਾਇਮਿੰਗ – 2:41:43)
ਤੀਜਾ ਸਥਾਨ – (ਜ਼ਿਲ੍ਹਾ – ਪਠਾਨਕੋਟ ) ( ਟਾਇਮਿੰਗ –2:44:53)ਦਾ ਰਿਹਾ।
ਜਿਮਨਾਸਟਿਕਸ –
ਅੰਡਰ -1 4 – ਸਟਿਲ ਰਿੰਗਸ
ਪਹਿਲਾ ਸਥਾਨ – ਏਕਮਜੋਤ ਸਿੰਘ (ਜ਼ਿਲ੍ਹਾ – ਮੋਹਾਲੀ) – ( ਪੁਆਇੰਟ – 11.15 )
ਦੂਜਾ ਸਥਾਨ – ਅਰਪਿਤ – (ਜ਼ਿਲ੍ਹਾ – ਗੁਰਦਾਸਪੁਰ ) – ( ਪੁਆਇੰਟ – 11.05)
ਤੀਜਾ ਸਥਾਨ – ਅਮਰਨਾਥ – (ਜ਼ਿਲ੍ਹਾ – ਗੁਰਦਾਸਪੁਰ) ( ਪੁਆਇੰਟ – 9.95) ਦਾ ਰਿਹਾ।
ਅੰਡਰ -1 4 – ਟੇਬਲ ਵਾਲਟ
ਪਹਿਲਾ ਸਥਾਨ – ਅਰਪਿਤ (ਜ਼ਿਲ੍ਹਾ – ਮੋਹਾਲੀ) – ( ਪੁਆਇੰਟ –10.37 )
ਦੂਜਾ ਸਥਾਨ – ਏਕਮਜੋਤ ਸਿੰਘ- (ਜ਼ਿਲ੍ਹਾ – ਮੋਹਾਲੀ) – ( ਪੁਆਇੰਟ –10.35 )
ਤੀਜਾ ਸਥਾਨ – ਰਿਤੇਸ਼ – (ਜ਼ਿਲ੍ਹਾ – ਜਲੰਧਰ) ( ਪੁਆਇੰਟ – 9.52)ਦਾ ਰਿਹਾ।
ਅੰਡਰ -1 4 – ਪੈਰਲਲ ਬਾਰਸ
ਪਹਿਲਾ ਸਥਾਨ – ਏਕਮਜੋਤ ਸਿੰਘ (ਜ਼ਿਲ੍ਹਾ – ਮੋਹਾਲੀ) – ( ਪੁਆਇੰਟ – 11. 90)
ਦੂਜਾ ਸਥਾਨ – ਅਰਪਿਤ- (ਜ਼ਿਲ੍ਹਾ – ਮੋਹਾਲੀ) – ( ਪੁਆਇੰਟ – 10.75)
ਤੀਜਾ ਸਥਾਨ – ਅਨਮੋਲ – (ਜ਼ਿਲ੍ਹਾ – ਗੁਰਦਾਸਪੁਰ) ( ਪੁਆਇੰਟ – 6.60)
ਤੀਜਾ ਸਥਾਨ – ਵਰਸ਼ – (ਜ਼ਿਲ੍ਹਾ – ਅਮ੍ਰਿਤਸਰ ) ( ਪੁਆਇੰਟ – 6.60 )
ਦਾ ਰਿਹਾ।