ਉਦਯੋਗ ਵਿਭਾਗ ਨੇ ਐਮ.ਐਸ.ਈ-ਸੀ.ਡੀ.ਪੀ. ਸਕੀਮ ਅਧੀਨ ਕੇਂਦਰ ਸਰਕਾਰ ਨੂੰ ਲੁਧਿਆਣਾ ਅਧਾਰਤ ਇੱਕ ਹੋਰ ਸੀ.ਐਫ.ਸੀ. ਪ੍ਰ੍ਰੋਜੈਕਟ ਦੇ ਪ੍ਰਸਤਾਵ ਦੀ ਸਿਫ਼ਾਰਿਸ਼ ਕੀਤੀ; 6000 ਲੋਕਾਂ ਨੂੰ ਮਿਲੇਗਾ ਰੋਜ਼ਗਾਰ : ਸੁੰਦਰ ਸ਼ਾਮ ਅਰੋੜਾ
ਚੰਡੀਗੜ੍ਹ, 13 ਅਗਸਤ: ਉਦਯੋਗ ਵਿਭਾਗ ਨੇ ਲਘੂ ਅਤੇ ਛੋਟੇ ਉਦਯੋਗ ਕਲੱਸਟਰ ਵਿਕਾਸ ਪ੍ਰੋਗਰਾਮ (ਐਮਐਸਈ-ਸੀਡੀਪੀ) ਸਕੀਮ ਤਹਿਤ ਭਾਰਤ ਸਰਕਾਰ ਦੇ ਐਮਐਸਐਮਈ, […]