ਚੰਡੀਗੜ੍ਹ 1 ਦਸੰਬਰ 2021 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਸੀ | ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਤੋਂ ਅਸਤੀਫੇ ਤੋਂ ਬਾਅਦ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ |ਇਸਦੇ ਨਾਲ ਹੀ ਉਨ੍ਹਾਂ ਵਲੋਂ ਭਾਜਪਾ ਦੀ ਉੱਚ ਲੀਡਰਸ਼ਿਪ ਨਾਲ ਮੁਲਾਕਤ ਕਰਨ ਦੀ ਗੱਲ ਕਹਿ ਸੀ |ਇਸਦੇ ਨਾਲ ਹੀ ਉਹ ਆਪਣਾ ਸਿਆਸੀ ਮੈਦਾਨ ਲੱਭ ਰਹੇ ਹਨ, ਲਗਦੇ ਓਹਨਾ ਦਾ ਇਹ ਇੰਤਜਾਰ ਖ਼ਤਮ ਹੋਣ ਰਿਹਾ ਹੈ |
ਹਰਿਆਣਾ ਦੇ ਮੁੱਖ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੈਪਟਨ ਗ਼ਲਤ ਪਾਰਟੀ ਵਿਚ ਸਨ, ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ ,ਜਿਸ ਕਾਰਨ ਦੋਨਾਂ ਵਿਚਕਾਰ ਦੂਰੀ ਖ਼ਤਮ ਹੋ ਚੁੱਕੀ ਹੈ |ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਕਾਂਗਰਸ ਨੂੰ ਹਰਾਉਣਾ ਹੈ |ਤੇ ਭਾਜਪਾ ਦਾ ਵੀ ਇਹੀ ਚਾਹੰਦੀ ਹੈ | ਖੱਟਰ ਨੇ ਕਿਹਾ ਕਿ ਚੋਣਾਂ ਸੰਬੰਧੀ ਹਈਕਮਾਂਡ ਨਾਲ ਵੀ ਚਰਚਾ ਕੀਤੀ ਜਾਵੇਗੀ |
ਜਨਵਰੀ 18, 2025 2:24 ਬਾਃ ਦੁਃ