Site icon TheUnmute.com

ਭਾਰਤ ਦੀ ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਸ਼ਨਿੱਚਰਵਾਰ ਨੂੰ ਮੈਦਾਨ ’ਚ ਉਤਰਨਗੀਆਂ

A worker is dwarfed by the Olympics Rings on a barge Friday, Jan. 17, 2020, in the Odaiba district of Tokyo. (AP Photo/Jae C. Hong)

ਟੋਕੀਉ , 23 ਜੁਲਾਈ

ਭਾਰਤ ਦੀ ਮਹਿਲਾ ਤੇ ਪੁਰਸ਼ ਹਾਕੀ ਟੀਮ ਭਲਕੇ ਸ਼ਨਿਚਰਵਰ ਨੂੰ ਉਲੰਪਿਕਸ ਵਿੱਚ ਆਪਣੇ ਗੁਰੱਪ ਏ ਦੇ ਪਹਿਲੇ ਮੈਚ ਦੌਰਾਨ ਨਿਊਜ਼ੀਲੈਂਡ ਨਾਲ ਖੇਡਣਗੇ । ਭਾਰਤੀ ਟੀਮ ਦਾ ਇਸ ਵੇਲੇ ਵਿਸ਼ਵ ਦਰਜਾ ਚੌਥਾ ਹੈ। ਇਸ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਵੀ ਭਲਕੇ ਉਲੰਪਿਕਸ ਵਿੱਚ ਆਪਣੇ ਸਫਰ ਦੀ ਸ਼ੁਰੂਆਤ ਕਰੇਗੀ| ਉਹਨਾਂ ਦਾ ਪਹਿਲਾ ਮੈਚ ਦੁਨੀਆ ਦੀ ਨੰਬਰ ਇਕ ਟੀਮ ਨੀਦਰਲੈਂਡ ਨਾਲ ਹੋਵੇਗਾ । ਇਹਨਾਂ ਦਾ ਪਹਿਲਾ ਟੀਚਾ ਕੁਆਰਟਰਫਾਈਨਲਜ਼ ਵਿੱਚ ਪੁੱਜਣ ਦਾ ਹੈ।

Exit mobile version