TheUnmute.com

ਪਹਿਲੀ ਵਾਰ ਇਕ-ਦੂਜੇ ਨੂੰ ਮਿਲੇ Yo Yo Honey singh ਤੇ Bohemia , ,ਸਾਂਝੀਆਂ ਕੀਤੀਆਂ ਤਸਵੀਰਾਂ

ਚੰਡੀਗੜ੍ਹ 30 ਨਵੰਬਰ 2022 : ਯੋ ਯੋ ਹਨੀ ਸਿੰਘ ਤੇ ਬੋਹੇਮੀਆ ਪੰਜਾਬੀ ਸੰਗੀਤ ਜਗਤ ਦੇ ਮੰਨੇ-ਪ੍ਰਮੰਨੇ ਨਾਂ ਹਨ। ਦੋਵਾਂ ਨੇ ਇਕੱਠਿਆਂ ਕਦੇ ਵੀ ਕੰਮ ਨਹੀਂ ਕੀਤਾ ਹੈ। ਇਥੋਂ ਤਕ ਕਿ ਦੋਵਾਂ ਨੇ ਕਦੇ ਇਕ-ਦੂਜੇ ਨਾਲ ਮੁਲਾਕਾਤ ਵੀ ਨਹੀਂ ਕੀਤੀ ਹੈ ਪਰ ਹੁਣ ਦੋਵਾਂ ਨੂੰ ਪਹਿਲੀ ਵਾਰ ਇਕੱਠਿਆਂ ਦੇਖਿਆ ਗਿਆ ਹੈ ।ਦੋਵਾਂ ਨੂੰ ਆਬੂ ਧਾਬੀ ਦੇ ਕ੍ਰਿਕਟ ਸਟੇਡੀਅਮ ’ਚ ਦੇਖਿਆ ਗਿਆ ਹੈ। ਇਸ ਦੀ ਇਕ ਵੀਡੀਓ ਬੋਹੇਮੀਆ ਨੇ ਸਾਂਝੀ ਕੀਤੀ ਹੈ, ਉਥੇ ਇਕ ਤਸਵੀਰ ਯੋ ਯੋ ਹਨੀ ਸਿੰਘ ਵਲੋਂ ਪੋਸਟ ਕੀਤੀ ਗਈ ਹੈ।

ਦੇਖੋ ਤਸਵੀਰ –

honey singh

Exit mobile version