TheUnmute.com

WPL 2025: ਮਹਿਲਾ ਪ੍ਰੀਮੀਅਰ ਲੀਗ 2025 ਦਾ ਪੂਰਾ ਸ਼ਡਿਊਲ, ਟੀਮਾਂ, ਸਥਾਨ ਅਤੇ ਸਮਾਂ

ਚੰਡੀਗੜ੍ਹ, 15 ਫਰਵਰੀ 2025: Women’s Premier League 2025 full schedule: ਮਹਿਲਾ ਪ੍ਰੀਮੀਅਰ ਲੀਗ 2025 (WPL 2025) ਦਾ ਤੀਜਾ ਐਡੀਸ਼ਨ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੁਆਰਾ ਕਰਵਾਇਆ ਜਾ ਰਿਹਾ ਇੱਕ ਮਹਿਲਾ ਫਰੈਂਚਾਇਜ਼ੀ ਟੀ-20 ਕ੍ਰਿਕਟ ਲੀਗ, 14 ਫਰਵਰੀ ਨੂੰ ਸ਼ੁਰੂ ਹੀ ਚੁੱਕੀ ਹੈ।

ਚਾਰ ਸਥਾਨਾਂ ‘ਤੇ ਹੋਣਗੇ ਮਹਿਲਾ ਪ੍ਰੀਮੀਅਰ ਲੀਗ (WPL 2025) ਦੇ ਮੈਚ

ਮਹਿਲਾ ਪ੍ਰੀਮੀਅਰ ਲੀਗ (WPL) 2025 ਭਾਰਤ ਦੇ ਚਾਰ ਸਥਾਨਾਂ ‘ਤੇ ਖੇਡੀ ਜਾਵੇਗੀ, ਜਿਨ੍ਹਾਂ ‘ਚ ਕੋਟਾਂਬੀ ਸਟੇਡੀਅਮ (ਵਡੋਦਰਾ), ਐਮ ਚਿੰਨਾਸਵਾਮੀ ਸਟੇਡੀਅਮ (ਬੈਂਗਲੁਰੂ), ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ (ਲਖਨਊ) ਅਤੇ ਬ੍ਰਾਬੌਰਨ ਸਟੇਡੀਅਮ (ਮੁੰਬਈ) ਸ਼ਾਮਲ ਹਨ।

ਬੈਂਗਲੁਰੂਦੇ 40,000 ਸਮਰੱਥਾ ਵਾਲੇ ਐਮ. ਚਿੰਨਾਸਵਾਮੀ ਸਟੇਡੀਅਮ ‘ਚ 8 ਮੈਚ ਖੇਡੇ ਜਾਣਗੇ। ਲਖਨਊ ਦਾ ਏਕਾਨਾ ਕ੍ਰਿਕਟ ਸਟੇਡੀਅਮ, ਜੋ ਕਿ ਚਾਰਾਂ ਥਾਵਾਂ ‘ਚੋਂ ਸਭ ਤੋਂ ਵੱਡਾ ਹੈ। ਇਸ ਸਟੇਡੀਅਮ ‘ਚ 50,100 ਦਰਸ਼ਕ ਬੈਠ ਸਕਦੇ ਹਨ ਅਤੇ ਇਸ ‘ਚ 4 ਮੈਚ ਖੇਡੇ ਜਾਣਗੇ।

ਮੁੰਬਈ ਦੇ ਇਤਿਹਾਸਕ ਬ੍ਰੇਬੋਰਨ ਸਟੇਡੀਅਮ, ਜਿਸ ਵਿੱਚ 33,000 ਦਰਸ਼ਕ ਬੈਠ ਸਕਦੇ ਹਨ, ਵਿੱਚ 4 ਮੈਚ ਹੋਣਗੇ, ਜਿਨ੍ਹਾਂ ਵਿੱਚ 2 ਸੈਮੀਫਾਈਨਲ ਅਤੇ ਫਾਈਨਲ ਸ਼ਾਮਲ ਹਨ। ਇਸ ਦੌਰਾਨ, ਵਡੋਦਰਾ ਦਾ ਕੋਟੰਬੀ ਸਟੇਡੀਅਮ, ਜਿਸਦੀ ਸਮਰੱਥਾ 45,000 ਹੈ, ਪਹਿਲੇ 6 ਮੈਚਾਂ ਦੀ ਮੇਜ਼ਬਾਨੀ ਕਰੇਗਾ।

ਮਹਿਲਾ ਪ੍ਰੀਮੀਅਰ ਲੀਗ 2025 ਦਾ ਫਾਰਮੈਟ

(ਮਹਿਲਾ ਪ੍ਰੀਮੀਅਰ ਲੀਗ ) WPL 2025 ‘ਚ ਪੰਜ ਟੀਮਾਂ ਡਬਲ ਰਾਊਂਡ-ਰੋਬਿਨ ਫਾਰਮੈਟ ‘ਚ ਹਿੱਸਾ ਲੈਣਗੀਆਂ, ਜਿੱਥੇ ਹਰੇਕ ਟੀਮ ਦੂਜੀਆਂ ਟੀਮਾਂ ਨਾਲ ਦੋ ਵਾਰ ਘਰੇਲੂ ਅਤੇ ਬਾਹਰੀ ਮੈਚ ਖੇਡੇਗੀ। ਲੀਗ ਪੜਾਅ ਦੇ ਅੰਤ ‘ਤੇ, ਆਪਣੇ ਕੁੱਲ ਅੰਕਾਂ ਦੇ ਆਧਾਰ ‘ਤੇ ਚੋਟੀ ਦੀਆਂ ਤਿੰਨ ਟੀਮਾਂ ਪਲੇਆਫ ‘ਚ ਜਾਣਗੀਆਂ।

ਟੇਬਲ ‘ਤੇ ਸਿਖਰ ‘ਤੇ ਰਹਿਣ ਵਾਲੀ ਟੀਮ ਸਿੱਧੇ ਫਾਈਨਲ ਲਈ ਕੁਆਲੀਫਾਈ ਕਰੇਗੀ। ਇਸ ਦੌਰਾਨ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਇੱਕ “ਐਲੀਮੀਨੇਟਰ” ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ, ਜਿਸ ‘ਚ ਜੇਤੂ ਟੀਮ ਚੈਂਪੀਅਨਸ਼ਿਪ ਲਈ ਮੁਕਾਬਲਾ ਕਰਨ ਲਈ ਫਾਈਨਲ ‘ਚ ਜਗ੍ਹਾ ਬਣਾਏਗੀ।

ਮਹਿਲਾ ਪ੍ਰੀਮੀਅਰ ਲੀਗ 2025 ਦੀਆਂ ਟੀਮਾਂ (Women’s Premier League 2025 Teams)

WPL 2025

ਦਿੱਲੀ ਕੈਪੀਟਲਜ਼ (Delhi Capitals, DC)
ਗੁਜਰਾਤ ਜਾਇੰਟਸ (Gujarat Giants, GG)
ਮੁੰਬਈ ਇੰਡੀਅਨਜ਼ (Mumbai Indians, MI)
ਰਾਇਲ ਚੈਲੇਂਜਰਜ਼ ਬੰਗਲੁਰੂ (Royal Challengers Bengaluru, RCB)
ਯੂਪੀ ਵਾਰੀਅਰਜ਼ (UP Warriors)

ਮਹਿਲਾ ਪ੍ਰੀਮੀਅਰ ਲੀਗ 2025 ਦਾ ਪੂਰਾ ਮੈਚ ਸ਼ਡਿਊਲ (Women’s Premier League 2025 Full Match Schedule)

14 ਫਰਵਰੀ, ਪਹਿਲਾ ਮੈਚ

ਗੁਜਰਾਤ ਜਾਇੰਟਸ ਬਨਾਮ ਰਾਇਲ ਚੈਲੇਂਜਰਸ ਬੰਗਲੁਰੂ
ਕੋਟਾਂਬੀ ਸਟੇਡੀਅਮ, ਵਡੋਦਰਾ
ਦੁਪਹਿਰ 14:00 GMT 7:30 ਵਜੇ

15 ਫਰਵਰੀ, ਦੂਜਾ ਮੈਚ

ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼
ਕੋਟਾਂਬੀ ਸਟੇਡੀਅਮ, ਵਡੋਦਰਾ
ਦੁਪਹਿਰ 14:00 GMT 7:30 ਵਜੇ

16 ਫਰਵਰੀ, ਤੀਜਾ ਮੈਚ

ਗੁਜਰਾਤ ਜਾਇੰਟਸ ਬਨਾਮ ਯੂਪੀ ਵਾਰੀਅਰਜ਼
ਕੋਟਾਂਬੀ ਸਟੇਡੀਅਮ, ਵਡੋਦਰਾ
ਦੁਪਹਿਰ 14:00 GMT 7:30 ਵਜੇ

17 ਫਰਵਰੀ, ਚੌਥਾ ਮੈਚ

ਦਿੱਲੀ ਕੈਪੀਟਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ
ਕੋਟਾਂਬੀ ਸਟੇਡੀਅਮ, ਵਡੋਦਰਾ
ਦੁਪਹਿਰ 14:00 GMT 7:30 ਵਜੇ

18 ਫਰਵਰੀ, 5ਵਾਂ ਮੈਚ

ਗੁਜਰਾਤ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼
ਕੋਟਾਂਬੀ ਸਟੇਡੀਅਮ, ਵਡੋਦਰਾ
ਦੁਪਹਿਰ 14:00 GMT 7:30 ਵਜੇ

19 ਫਰਵਰੀ, ਛੇਵਾਂ ਮੈਚ

ਯੂਪੀ ਵਾਰੀਅਰਜ਼ ਬਨਾਮ ਦਿੱਲੀ ਕੈਪੀਟਲਜ਼
ਕੋਟਾਂਬੀ ਸਟੇਡੀਅਮ, ਵਡੋਦਰਾ
ਦੁਪਹਿਰ 14:00 GMT 7:30 ਵਜੇ

21 ਫਰਵਰੀ, 7ਵਾਂ ਮੈਚ

ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਮੁੰਬਈ ਇੰਡੀਅਨਜ਼
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ
ਦੁਪਹਿਰ 14:00 GMT 7:30 ਵਜੇ

22 ਫਰਵਰੀ, 8ਵਾਂ ਮੈਚ

ਦਿੱਲੀ ਕੈਪੀਟਲਜ਼ ਬਨਾਮ ਯੂਪੀ ਵਾਰੀਅਰਜ਼
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ
ਦੁਪਹਿਰ 14:00 GMT ਸ਼ਾਮ 7:30 ਵਜੇ

24 ਫਰਵਰੀ, 9ਵਾਂ ਮੈਚ

ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਯੂਪੀ ਵਾਰੀਅਰਜ਼
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ
ਦੁਪਹਿਰ 14:00 GMT 7:30 ਵਜੇ

25 ਫਰਵਰੀ, 10ਵਾਂ ਮੈਚ

ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਜਾਇੰਟਸ
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ
ਦੁਪਹਿਰ 14:00 GMT 7:30 ਵਜੇ

26 ਫਰਵਰੀ, 11ਵਾਂ ਮੈਚ

ਮੁੰਬਈ ਇੰਡੀਅਨਜ਼ ਬਨਾਮ ਯੂਪੀ ਵਾਰੀਅਰਜ਼
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ
ਦੁਪਹਿਰ 14:00 GMT 7:30 ਵਜੇ

27 ਫਰਵਰੀ, 12ਵਾਂ ਮੈਚ

ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਗੁਜਰਾਤ ਜਾਇੰਟਸ
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ
ਦੁਪਹਿਰ 14:00 GMT 7:30 ਵਜੇ

28 ਫਰਵਰੀ, 13ਵਾਂ ਮੈਚ

ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ
ਦੁਪਹਿਰ 14:00 GMT 7:30 ਵਜੇ

01 ਮਾਰਚ, 14ਵਾਂ ਮੈਚ

ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਦਿੱਲੀ ਕੈਪੀਟਲ
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ
ਦੁਪਹਿਰ 14:00 GMT ਸ਼ਾਮ 7:30 ਵਜੇ

03 ਮਾਰਚ, 15ਵਾਂ ਮੈਚ

ਯੂਪੀ ਵਾਰੀਅਰਜ਼ ਬਨਾਮ ਗੁਜਰਾਤ ਜਾਇੰਟਸ
ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ (ਲਖਨਊ)
ਦੁਪਹਿਰ 14:00 GMT ਸ਼ਾਮ 7:30 ਵਜੇ

06 ਮਾਰਚ, 16ਵਾਂ ਮੈਚ

ਯੂਪੀ ਵਾਰੀਅਰਜ਼ ਬਨਾਮ ਮੁੰਬਈ ਇੰਡੀਅਨਜ਼
ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ (ਲਖਨਊ)
ਦੁਪਹਿਰ 14:00 GMT 7:30 PM ਵਜੇ

07 ਮਾਰਚ, 17ਵਾਂ ਮੈਚ

ਗੁਜਰਾਤ ਜਾਇੰਟਸ ਬਨਾਮ ਦਿੱਲੀ ਕੈਪੀਟਲਜ਼
ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ (ਲਖਨਊ)
ਦੁਪਹਿਰ 14:00 GMT ਸ਼ਾਮ 7:30 ਵਜੇ

08 ਮਾਰਚ, 18ਵਾਂ ਮੈਚ

ਸ਼ਨੀਵਾਰ ਯੂਪੀ ਵਾਰੀਅਰਜ਼ ਮਹਿਲਾ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ ਮਹਿਲਾ,
ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ (ਲਖਨਊ)
ਦੁਪਹਿਰ 14:00 GMT ਸ਼ਾਮ 7:30 ਵਜੇ

10 ਮਾਰਚ, 19ਵਾਂ ਮੈਚ

ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਜਾਇੰਟਸ
ਬ੍ਰੇਬੋਰਨ ਸਟੇਡੀਅਮ, ਮੁੰਬਈ
ਦੁਪਹਿਰ 14:00 GMT 7:30 ਵਜੇ

11 ਮਾਰਚ, 20ਵਾਂ ਮੈਚ

ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ
ਬ੍ਰੇਬੋਰਨ ਸਟੇਡੀਅਮ, ਮੁੰਬਈ
ਦੁਪਹਿਰ ਸ਼ਾਮ 14:00 GMT 7:30 ਵਜੇ

13 ਮਾਰਚ, ਵੀਰਵਾਰ TBC ਬਨਾਮ TBC , ਐਲੀਮੀਨੇਟਰ
ਬ੍ਰੇਬੋਰਨ ਸਟੇਡੀਅਮ, ਮੁੰਬਈ
ਦੁਪਹਿਰ 14:00 GMT 7:30 ਵਜੇ

15 ਮਾਰਚ, ਸ਼ਨੀਵਾਰ TBC ਬਨਾਮ TBC, ਫਾਈਨਲ
ਬ੍ਰੇਬੋਰਨ ਸਟੇਡੀਅਮ, ਮੁੰਬਈ
ਦੁਪਹਿਰ 14:00 GMT 7:30 ਵਜੇ 

Read More:  Women’s Premier League: ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਸੀਜ਼ਨ ਅੱਜ ਹੋਵੇਗਾ ਆਗਾਜ਼, ਜਾਣੋ ਟੀਮਾਂ ਬਾਰੇ

Exit mobile version