July 7, 2024 6:33 pm
Punjab Congress Presiden

Punjab: ਕੀ ਹਰਭਜਨ ਸਿੰਘ ਕਾਂਗਰਸ ‘ਚ ਸ਼ਾਮਲ ਹੋਣਗੇ ? ਸਿੱਧੂ ਦੇ ਟਵੀਟ ਨੇ ਛੇੜੀ ਚਰਚਾ

ਚੰਡੀਗੜ੍ਹ 15 ਦਸੰਬਰ 2021: ਭਾਰਤੀ ਕ੍ਰਿਕਟ ਖਿਡਾਰੀ ਹਰਭਜਨ (Harbhajan Singh) ਸਿੰਘ ਦੇ ਸਿਆਸਤ ‘ਚ ਫਿਰ ਤੋਂ ਆਉਣ ਦੀ ਚਰਚਾ ਮੁੜ ਛਿੜ ਗਈ ਹੈ । ਇਸ ਬੀਜੇਪੀ ਨਹੀਂ ਸਗੋਂ ਕਾਂਗਰਸ ਵਿੱਚ ਜਾਣ ਦੀ ਚਰਚਾ ਹੈ। ਇਸ ਚਰਚਾ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ (Navjot Sidhu) ਸਿੱਧੂ ਵੱਲੋਂ ਹਰਭਜਨ ਸਿੰਘ ( Harbhajan Singh ) ਨਾਲ ਇੱਕ ਤਸਵੀਰ ਸਾਂਝੀ ਕੀਤੀ ਜਿਸ ਤੋਂ ਬਾਅਦ ਚਰਚਾ ਛਿੜ ਗਈ ਹੈ। ਉਂਝ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ।