ਚੰਡੀਗੜ੍ਹ 25 ਅਕਤੂਬਰ 2022: ਸੋਸ਼ਲ ਮੀਡੀਆ ਮੈਸੇਜਿੰਗ ਪਲੇਟਫਾਰਮ ਵਟਸਐਪ (WhatsApp) ਦਾ ਸਰਵਰ ਡਾਊਨ ਹੋ ਗਿਆ ਹੈ। ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਵੀ ਯੂਜ਼ਰਸ ਨੂੰ ਵਟਸਐਪ ਰਾਹੀਂ ਮੈਸੇਜ ਭੇਜਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਪਹਿਰ ਕਰੀਬ 12.30 ਵਜੇ ਸਰਵਰ ਡਾਊਨ ਹੋਣ ਕਾਰਨ ਉਪਭੋਗਤਾਵਾਂ ਨੂੰ ਸੰਦੇਸ਼ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ। ਵਟਸਐਪ ਅਤੇ ਵਟਸਐਪ ਵੈੱਬ ਦੋਵੇਂ ਮੋਬਾਈਲ ‘ਤੇ ਕੰਮ ਨਹੀਂ ਕਰ ਰਹੇ ਹਨ।
ਜਨਵਰੀ 18, 2025 6:39 ਬਾਃ ਦੁਃ