July 8, 2024 3:04 pm
Shehnaaz Gill

Janni ਤੇ Shehnaaz Gill ਕੀ ਲੈ ਕੇ ਆ ਰਹੇ Fans ਲਈ ਨਵਾਂ, ਤਸਵੀਰਾਂ ਵਾਇਰਲ

ਚੰਡੀਗੜ੍ਹ 07 ਨਵੰਬਰ 2022 : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਤੇ ਗਾਇਕ Janni ਦੇ ਫੈਨਜ਼ ਲਈ ਇੱਕ ਨਵੀ ਖੁਸ਼ਖਬਰੀ ਸਾਹਮਣੇ ਆਵੇਗੀ ਕਿਉਂਕਿ Janni ਨੇ ਆਪਣੇ Instagram ਪੇਜ਼ ਤੇ ਅਦਾਕਾਰਾ Shehnaaz Gill ਨਾਲ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ ਜਿਸ ਨੂੰ ਲੈ ਕੇ ਦਰਸ਼ਕਾ ਦੇ ਵਿੱਚ ਵੱਖਰਾ ਉਤਸ਼ਾਹ ਜਾਗ ਗਿਆ ਹੈ ਕਿ ਹੁਣ ਕੀ ਨਵਾਂ ਆਵੇਗਾ ।
Janni ਨੇ ਤਸਵੀਰਾਂ ਸਾਂਝੀਆ ਕਰਦੇ ਹੋਏ ਲਿਖਿਆ ਕਿ “ਜਾਦੂ ਹੈ ਕੋਈ ਜਾਂ ਖੁਦਾ ਦਾ ਮਾਇਆ”
ਦੇਖੋ ਤਸਵੀਰਾਂ –

Shehnaaz Gill