Site icon TheUnmute.com

Google Search : ਭਾਰਤੀਆਂ ਨੇ ਇਸ ਸਾਲ ਗੂਗਲ ਤੇ ਕੀ ਕੀਤਾ ਸਭ ਤੋਂ ਜ਼ਿਆਦਾ ਸ਼ਰਚ ?

Year in Search

ਚੰਡੀਗੜ੍ਹ 10 ਦਸੰਬਰ 2021: ਹਰ ਸਾਲ ਦੀ ਤਰ੍ਹਾਂ ਇਸ ਵੀ ਗੂਗਲ ਨੇ ‘ਈਅਰ ਇਨ ਸਰਚ 2021’ (Year in Search 2021)ਦੀ ਆਪਣੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਸ ਸਾਲ ਦੇਸ਼ ਅਤੇ 70 ਹੋਰ ਦੇਸ਼ਾਂ ਵਿੱਚ ਸਭ ਤੋਂ ਵੱਧ ਖੋਜ ਰੁਝਾਨ ਕੀ ਸਨ।ਇਸ ਸਾਲ ਦੇ ਗੂਗਲ ਇੰਡੀਆ ‘ਈਅਰ ਇਨ ਸਰਚ’ ਦੇ ਨਤੀਜੇ ਦੱਸਦੇ ਹਨ ਕਿ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਭਾਰਤੀਆਂ ਨੇ ਇੰਡੀਅਨ ਪ੍ਰੀਮੀਅਰ ਲੀਗ (Indian Premier League (IPL)) ਭਾਵ ਆਈ.ਪੀ.ਐੱਲ. ਇਸ ਤੋਂ ਇਲਾਵਾ ਆਈਸੀਸੀ ਟੀ-20 ਵਿਸ਼ਵ ਕੱਪ (ICC T20 World Cup)ਵੀ ਟਾਪ ਸਰਚ ‘ਚ ਸ਼ਾਮਲ ਸੀ।

Exit mobile version