ਚੰਡੀਗੜ੍ਹ 10 ਦਸੰਬਰ 2021: ਹਰ ਸਾਲ ਦੀ ਤਰ੍ਹਾਂ ਇਸ ਵੀ ਗੂਗਲ ਨੇ ‘ਈਅਰ ਇਨ ਸਰਚ 2021’ (Year in Search 2021)ਦੀ ਆਪਣੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਸ ਸਾਲ ਦੇਸ਼ ਅਤੇ 70 ਹੋਰ ਦੇਸ਼ਾਂ ਵਿੱਚ ਸਭ ਤੋਂ ਵੱਧ ਖੋਜ ਰੁਝਾਨ ਕੀ ਸਨ।ਇਸ ਸਾਲ ਦੇ ਗੂਗਲ ਇੰਡੀਆ ‘ਈਅਰ ਇਨ ਸਰਚ’ ਦੇ ਨਤੀਜੇ ਦੱਸਦੇ ਹਨ ਕਿ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਭਾਰਤੀਆਂ ਨੇ ਇੰਡੀਅਨ ਪ੍ਰੀਮੀਅਰ ਲੀਗ (Indian Premier League (IPL)) ਭਾਵ ਆਈ.ਪੀ.ਐੱਲ. ਇਸ ਤੋਂ ਇਲਾਵਾ ਆਈਸੀਸੀ ਟੀ-20 ਵਿਸ਼ਵ ਕੱਪ (ICC T20 World Cup)ਵੀ ਟਾਪ ਸਰਚ ‘ਚ ਸ਼ਾਮਲ ਸੀ।
ਨਵੰਬਰ 23, 2024 7:12 ਪੂਃ ਦੁਃ