Site icon TheUnmute.com

ਵਿਰਸਾ ਸਿੰਘ ਵਲਟੋਹਾ ਨੇ ਮੁੜ ਲਗਾਈ ਇਨਸਾਫ਼ ਦੀ ਗੁਹਾਰ

SGPC

7 ਨਵੰਬਰ 2024: ਵਿਰਸਾ ਸਿੰਘ ਵਲਟੋਹਾ (virsa Singh Valtoha) ਦੇ ਵਲੋਂ ਮੁੜ ਤੋਂ ਇਨਸਾਫ਼ (JUSTICE) ਦੀ ਗੁਹਾਰ ਲਗਾਈ ਗਈ ਹੈ, ਉਹਨਾਂ ਹੁਣ ਕਿਹਾ ਕਿ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਮੇਰੇ ‘ਤੇ ਝੂਠੇ ਇਲਜ਼ਾਮ ਲਗਾਏ ਸਨ ਮੈਨੂੰ ਉਹਨਾਂ ਦਾ ਇਨਸਾਫ਼ ਚਾਹੀਦਾ ਹੈ, ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵਲੋਂ ਵਲਟੋਹਾ ਤੇ ਧਮਕੀ ਦੇਣ ਦੇ ਇਲਜ਼ਾਮ ਲਗਾਏ ਗਏ ਸਨ|

ਕਾਬਿਲਗੌਰ ਹੈ ਕਿ 15 ਅਕਤੂਬਰ ਨੂੰ ਸਿੰਘ ਸਾਹਿਬਾਨਾਂ ਦੇ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋ ਤਲਬ ਕਰ ਦਿੱਤਾ ਗਿਆ ਸੀ, ਹਾਲਾਂਕਿ ਉਸੇ ਦਿਨ ਕਾਰਵਾਈ ਕਰਦੇ ਹੋਏ ਵਲਟੋਹਾ ਦੇ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ|

Exit mobile version