TheUnmute.com

US Visa: ਅਮਰੀਕੀ ਦੂਤਾਵਾਸ ਨੇ ਭਾਰਤੀਆਂ ਲਈ 25 ਲੱਖ ਨਵੇਂ ਵੀਜ਼ਾ ਅਪਾਇੰਟਮੈਂਟ ਖੋਲ੍ਹੇ

ਚੰਡੀਗੜ੍ਹ, 30 ਸਤੰਬਰ 2024: ਅਮਰੀਕਾ ਨੇ ਇਸ ਸਾਲ ਇੱਕ ਵਾਰ ਫਿਰ ਭਾਰਤ ਲਈ ਰਿਕਾਰਡ ਗਿਣਤੀ ‘ਚ ਵੀਜ਼ੇ ਜਾਰੀ ਕੀਤੇ ਹਨ। ਅਮਰੀਕੀ ਦੂਤਾਵਾਸ (US Embassy) ਨੇ ਸੋਮਵਾਰ ਨੂੰ ਕਿਹਾ ਕਿ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਲਈ 250,000 ਵਾਧੂ ਵੀਜ਼ਾ ਅਪਾਇੰਟਮੈਂਟ ਖੋਲ੍ਹੀਆਂ ਹਨ।

ਭਾਰਤ ਵਿੱਚ ਅਮਰੀਕੀ ਦੂਤਾਵਾਸ (US Embassy) ਨੇ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਲਈ ਵਾਧੂ 250,000 ਵੀਜ਼ਾ ਅਪਾਇੰਟਮੈਂਟ ਰੱਖੀਆਂ ਹਨ। ਹਾਲ ਹੀ ‘ਚ ਜਾਰੀ ਕੀਤੇ ਗਏ ਨਵੇਂ ਸਲਾਟ ਲੱਖਾਂ ਭਾਰਤੀ ਬਿਨੈਕਾਰਾਂ ਨੂੰ ਸਮੇਂ ਸਿਰ ਆਪਣਾ ਵੀਜ਼ਾ ਪ੍ਰਾਪਤ ਕਰਨ ‘ਚ ਮੱਦਦ ਕਰਨਗੇ, ਜਿਸ ਨਾਲ ਯਾਤਰਾ ਦੀ ਸਹੂਲਤ ਹੋਵੇਗੀ।

 

Exit mobile version