July 4, 2024 7:18 pm

Ukraine Russia Update : ਬਿਹਾਰ ਦੇ ਵਿਦਿਆਰਥੀ ਸੁਰੱਖਿਅਤ ਘਰ ਪੁੱਜੇ

ਚੰਡੀਗੜ੍ਹ, 27 ਫਰਵਰੀ 2022 : ਯੂਕਰੇਨ (Ukraine) ਵਿੱਚ ਫਸੇ ਬਿਹਾਰ ਦੇ ਵਿਦਿਆਰਥੀ ਸੁਰੱਖਿਅਤ ਆਪਣੇ ਘਰਾਂ ਨੂੰ ਪੁੱਜ ਚੁੱਕੇ ਹਨ, ਉਨ੍ਹਾਂ ਕਿਹਾ, “ਵਾਪਸ ਆ ਕੇ ਖੁਸ਼ੀ ਹੋਈ। ਭਾਰਤੀ ਝੰਡੇ ਨੂੰ ਦੇਖ ਕੇ ਨਾ ਤਾਂ ਯੂਕਰੇਨੀ ਅਤੇ ਨਾ ਹੀ ਰੂਸੀ ਫੌਜਾ ਨੇ ਕੁਝ ਕਿਹਾ ਜੋ ਰਾਹਤ ਦੀ ਗੱਲ ਹੈ। ਪਰ ਉੱਥੇ ਸਥਿਤੀ ਗੰਭੀਰ ਹੈ, ਸਾਡੇ ਕੁਝ ਦੋਸਤ ਬੰਕਰਾਂ ਵਿੱਚ ਰਹਿ ਰਹੇ ਹਨ।”