July 5, 2024 2:37 am
NSUI

ਐੱਨਐੱਸਯੂਆਈ ਨੈਸ਼ਨਲ ਪ੍ਰਧਾਨ ਨੀਰਜ਼ ਕੁੰਦਨ ਵਲੋਂ NSUI ‘ਚ ਦੋ ਨਵੀਂ ਨਿਯੁਕਤੀਆਂ

ਚੰਡੀਗੜ੍ਹ 12 ਦਸੰਬਰ 2022: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਇਸਦੇ ਨਾਲ ਹੀ ਐੱਨਐੱਸਯੂਆਈ (NSUI) ਨੇ ਢਾਂਚੇ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ । ਐੱਨਆਸਯੂਆਈ ਨੈਸ਼ਨਲ ਪ੍ਰਧਾਨ ਨੀਰਜ਼ ਕੁੰਦਨ ਨੇ ਰਿਤਿਕ ਅਰੋੜਾ ਨੂੰ NSUI ਦਾ ਸੀਨੀਅਰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ । ਇਸਦੇ ਨਾਲ ਹੀ ਰਾਜਵਿੰਦਰ ਸਿੱਧੂ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ |

 

NSUI