REANSFER

ਪੰਜਾਬ ਸਰਕਾਰ ਵਲੋਂ 7DSP ਪੱਧਰ ਦੇ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਚੰਡੀਗੜ੍ਹ; ਪੰਜਾਬ ਸਰਕਾਰ ਨੇ ਮੰਗਲਵਾਰ ਦੇਰ ਸ਼ਾਮ ਆਦੇਸ਼ ਜਾਰੀ ਕਰ ਕੇ 7ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਇਨ੍ਹਾਂ ਅਧਿਕਾਰੀਆਂ ਨੂੰ ਤਿਓਹਾਰਾਂ ਦੇ ਸੀਜ਼ਨ ਨੂੰ ਦੇਖ ਦੇ ਹੋਏ ਤੁਰੰਤ ਆਪਣੀ ਡਿਊਟੀ ਸੰਭਾਲਣ ਨੂੰ ਕਿਹਾ ਹੈ,

ਅੰਮ੍ਰਿਤ ਸਰੂਪ ਨੂੰ ਡੀ. ਐੱਸ. ਪੀ. ਡੀ. ਕਪੂਰਥਲਾ
ਸੁਰਿੰਦਰ ਪਾਲ ਨੂੰ ਡੀ.ਐੱਸ.ਪੀ. ਆਪ੍ਰੇਸ਼ਨ ਐਂਡ ਸਕਿਓਰਿਟੀ ਰੂਪਨਗਰ
ਮਨਜੀਤ ਸਿੰਘ ਡੀ. ਐੱਸ. ਪੀ. ਐੱਸ. ਡੀ. ਫ਼ਤਹਿਗੜ੍ਹ ਸਾਹਿਬ
ਕ੍ਰਿਸ਼ਣ ਕੁਮਾਰ ਨੂੰ ਡੀ. ਐੱਸ.ਪੀ. ਡੀ. ਮਾਨਸਾ
ਜਸਤਜਿੰਦਰ ਸਿੰਘ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਕ੍ਰਾਈਮ ਇੰਟੈਲੀਜੈਂਸ ਮੋਗਾ
ਜਸਦੀਸ਼ ਰਾਜ ਡੀ. ਐੱਸ. ਪੀ. ਰੂਰਲ ਪਠਾਨਕੋਟ
ਹਰਵਿੰਦਰ ਪਾਲ ਸਿੰਘ ਨੂੰ ਡੀ. ਐੱਸ. ਪੀ. ਐੱਸ. ਐੱਸ. ਓ. ਸੀ. ਅੰਮ੍ਰਿਤਸਰ,

Scroll to Top