July 7, 2024 6:14 am

ਪੰਜਾਬ ਸਰਕਾਰ ਵਲੋਂ ਵਿਜ਼ੀਲੈਂਸ ਵਿਭਾਗ ਦੇ 5 ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ; ਪੰਜਾਬ ਸਰਕਾਰ ਨੇ ਅੱਜ ਵਿਜ਼ੀਲੈਂਸ ਵਿਭਾਗ ਦੇ 5 ਅਧਿਕਾਰੀਆਂ ਆ ਤਬਾਦਲਾ ਕਰ ਦਿੱਤਾ ਗਿਆ ਹੈ, ਇਸ ਤੋਂ ਪਹਿਲਾ ਵੀ ਚੰਨੀ ਸਰਕਾਰ ਨੇ ਕਈ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਅੱਜ ਜਿਨ੍ਹਾਂ ਵਿਜ਼ੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਮ ਉਨ੍ਹਾਂ ਦੀ ਲਿਸਟ ਇਸ ਤਰ੍ਹਾਂ ਹੈ—-