12 ਦਸੰਬਰ 2024: ਸ਼ਹਿਰ ‘ਚ ਸ਼ਰਾਬ (liquor) ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ (Drivers) ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਜੇਕਰ ਤੁਸੀਂ ਪੁਲਿਸ ਦੇ ਹੱਥੋਂ ਫੜੇ ਜਾਂਦੇ ਹੋ ਤਾਂ ਤੁਹਾਡਾ ਡਰਾਈਵਿੰਗ (driving license) ਲਾਇਸੈਂਸ ਸਸਪੈਂਡ (suspend) ਹੋ ਸਕਦਾ ਹੈ।
ਦਰਅਸਲ ਨਵੰਬਰ (november) ਮਹੀਨੇ ਦੌਰਾਨ ਹੀ ਟ੍ਰੈਫਿਕ ਪੁਲਿਸ (traffic police) ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ 276 ਵਾਹਨ (vehicle) ਚਾਲਕਾਂ ਦੇ ਚਲਾਨ ਕੱਟੇ ਸਨ। ਭਾਵੇਂ ਪਿਛਲੇ ਕਈ ਮਹੀਨਿਆਂ ਤੋਂ ਟ੍ਰੈਫਿਕ ਪੁਲਿਸ (traffic police) ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਵੰਬਰ(november) ਮਹੀਨੇ ਵਿੱਚ ਹੀ ਰਿਕਾਰਡ (record) ਤੋੜ ਚਲਾਨ ਕੱਟੇ ਜਾ ਰਹੇ ਹਨ।
ਦੱਸ ਦੇਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਟ੍ਰੈਫਿਕ ਪੁਲਿਸ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਵੰਬਰ ਮਹੀਨੇ ‘ਚ ਹੀ ਰਿਕਾਰਡ ਤੋੜ ਚਲਾਨ ਕੱਟੇ ਗਏ ਹਨ। ਇਨ੍ਹਾਂ ਦੀ ਅਗਵਾਈ ਟਰੈਫਿਕ ਪੁਲਿਸ ਦੇ ਜ਼ੋਨ ਇੰਚਾਰਜ ਕਰ ਰਹੇ ਹਨ।
ਦੱਸੀ ਅਜ ਰਿਹਾ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਸ਼ਰਾਬ ਦੀ ਚੈਕਿੰਗ ਲਈ ਚੁਣੇ ਗਏ ਪੁਆਇੰਟਾਂ ਵਿੱਚ ਚੰਡੀਗੜ੍ਹ ਰੋਡ, ਮਲਹਾਰ ਰੋਡ, ਜਲੰਧਰ ਬਾਈਪਾਸ, ਸਾਊਥ ਸਿਟੀ, ਇਸ਼ਮੀਤ ਚੌਕ, ਢੰਡਾਰੀ, ਲੋਧੀ ਕਲੱਬ, ਜੀ.ਐਨ.ਈ.
ਟਰੈਫਿਕ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਸ਼ਰਾਬ ਦੇ ਮੀਟਰਾਂ ਦੀ ਮਦਦ ਨਾਲ ਵਾਹਨ ਚਾਲਕਾਂ ਦੀ ਸ਼ਰਾਬ ਦੀ ਜਾਂਚ ਕਰਦੀਆਂ ਹਨ। ਟੈਸਟ ਪਾਜ਼ੇਟਿਵ ਹੋਣ ‘ਤੇ ਡਰਾਈਵਰਾਂ ਦੇ ਚਲਾਨ ਕੱਟੇ ਜਾ ਰਹੇ ਹਨ। ਦਰਜਨਾਂ ਅਲਕੋਮੀਟਰ ਪੁਲਿਸ ਕੋਲ ਮੌਜੂਦ ਹਨ।
Read More : ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖਤੀ