ਚੰਡੀਗੜ੍ਹ 13 ਅਗਸਤ 2022: ਤਿੰਨ ਜੂਨੀਅਰ ਇੰਜੀਨਿਅਰਾਂ (Junior Engineers) ਵਲੋਂ ਕੰਮ ‘ਚ ਲਾਪਰਵਾਹੀ ਵਰਤਣ ਅਤੇ ਉਚ ਅਧਿਕਾਰੀਆਂ ਦਾ ਫੋਨ ਨਾ ਚੁੱਕਣ ਕਾਰਨ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ | ਇਸ ਸੰਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ |
ਨਵੰਬਰ 22, 2024 9:35 ਬਾਃ ਦੁਃ