Mathura found corona positive

ਮਥੁਰਾ ‘ਚ ਘੁੰਮਣ ਆਏ ਤਿੰਨ ਵਿਦੇਸ਼ੀ ਨਾਗਰਿਕ ਮਿਲੇ ਕੋਰੋਨਾ ਪੌਜ਼ਟਿਵ

ਚੰਡੀਗੜ੍ਹ 29 ਨਵੰਬਰ 2021:ਕੋਰੋਨਾ ਵਾਇਰਸ ਹੋਲੀ ਹੋਲੀ ਆਪਣੇ ਪੈਰ ਭਾਰਤ ਵਿੱਚ ਪਸਾਰ ਰਿਹਾ ਹੈ |ਉਤਾਰ ਪ੍ਰਦੇਸ਼ ਦੇ ਮਥੁਰਾ ਵਿੱਚ ਯਾਤਰਾ ਕਰਨ ਆਏ 3 ਵਿਦੇਸ਼ੀ ਕੋਰੋਨਾ ਪੌਜ਼ਟਿਵ ਹੋ ਗਏ | ਜਾਂਚ ਅਧਿਕਾਰੀਆਂ ਨੇ ਐਤਵਾਰ ਨੂੰ ਕੇ ਦੱਸਿਆ 3 ਵਿਦੇਸ਼ੀ ਮਾਰੀਆ ਦੇਸਮ ਪਰਾਦੋਸ (47ਸਾਲ ),ਉਗਨੇ ਦੋਕਾਇਤ (30 ਸਾਲ ),ਡੇਮੋਲੀਨ ਫਰੈਡਰਿਕ (44 ਸਾਲ) ਵਜੋਂ ਪਹਿਚਾਣ ਹੋਈ ਹੈ | ਉਨ੍ਹਾਂ ਦੇ ਸੰਪਰਕ ਵਿੱਚ ਆਏ ਲਗਭਗ 40ਤੋਂ ਵੱਧ ਲੋਕ ਦੀ ਵੀ ਜਾਂਚ ਹੋਵੇਗੀ |

Scroll to Top