July 2, 2024 9:08 pm
SUKHBIR BADAL

ਕੇਜਰੀਵਾਲ ਦੇ ਪੰਜਾਬ ਦੌਰੇ ‘ਤੇ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ 22 ਨਵੰਬਰ 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਅਰਵਿੰਦ ਕੇਜਰੀਵਾਲ ਦੀ ਫ਼ੇਰੀ ‘ਤੇ ਤੰਜ ਕੱਸਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੇ ਬੱਚਿਆਂ ਦੇ ਸਿਰ ‘ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਨਾ ਤਾਂ ਉਹ ਕਾਂਗਰਸ ਨਾਲ ਗਠਜੋੜ ਕਰਨਗੇ ਅਤੇ ਨਾ ਹੀ ਸੀ.ਐੱਮ. ਵਜੋਂ ਸੈਲਰੀ ਜਾਂ ਸਰਕਾਰੀ ਬਿਲਡਿੰਗ ਲੈਣਗੇ। ਇਨ੍ਹਾਂ ਗਰੰਟੀਆਂ ਨੂੰ ਉਹ ਦਿੱਲੀ ‘ਚ ਕਿਉਂ ਲਾਗੂ ਨਹੀਂ ਕਰਦੇ?