Site icon TheUnmute.com

ਵਿਧਾਨਸਭਾ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਨੂੰ ਦਿੱਤੀ ਇਹ ਸਲਾਹ

ਭਗਵੰਤ ਮਾਨ

ਚੰਡੀਗੜ੍ਹ 12 ਨਵੰਬਰ 202 : ‘ਆਪ’ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਲੋਂ ਆਪ ਦੇ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਇਕ ਬਿਆਨ ਸਾਹਮਣੇ ਆ ਰਿਹਾ ਹੈ, ਅੱਜ ਉਨ੍ਹਾਂ ਨੇ ਆਪਣੀ ਸੂਚੀ ਵਿਚ ਪਾਰਟੀ ਦੇ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਹਨ, ਉਨ੍ਹਾਂ ਨੇ ਕਿਹਾ ਕਿ ਉਮੀਦਵਾਰ ਆਪਣੇ ਹਲਕੇ ਤੋਂ ਚੋਣਾਂ ਰਿਪੋਰਟ ਕਾਰਡ ਦੇਣ, ਵਿਧਾਨਸਭਾ ਚੋਣਾਂ ਦੇ ਸਵਾਲ ‘ਤੇ ਮਾਨ ਨੇ ਕਿਹਾ ਕਿ ਕਾਂਗਰਸ ਆਪਣੀ ਲੜਾਈ ਖਤਮ ਕਰੇ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਿੱਥੋਂ ਕਹੇਗੀ ਉਥੋਂ ਚੋਣ ਲੜੇਗੀ, ਦੂਜੀ ਪਾਰਟੀ ਦੇ ਉਮੀਦਵਾਰ ਆਪਣੇ ਹਲਕੇ ਬਦਲ ਰਹੇ ਹਨ,

Exit mobile version