ਵਿਧਾਨਸਭਾ ਸੈਸ਼ਨ

ਪੰਜਾਬ ਵਿਚ ਕੈਬਨਿਟ ਬੈਠਕ ਤੋਂ ਬਾਅਦ ਵਿਧਾਨਸਭਾ ਸੈਸ਼ਨ ਨੂੰ ਲੈ ਕੇ ਲਿਆ ਇਹ ਅਹਿਮ ਫੈਸਲਾ

ਚੰਡੀਗੜ੍ਹ; ਸੋਮਵਾਰ ਨੂੰ ਪੰਜਾਬ ਵਿਧਾਨਸਭਾ ਸਪੈਸ਼ਲ ਸੈਸ਼ਨ ਕੀਤਾ ਜਾਵੇਗਾ, ਪੰਜਾਬ ਕੈਬਨਿਟ ਬੈਠਕ ਵਿਚ ਪੈਟਰੋਲ ਤੇ ਡੀਜਲ ਤੇ ਵੇਟ ਦੀਆਂ ਦਰਾ ਤੇ ਚਰਚਾ ਦੇ ਬਾਅਦ ਫੈਸਲਾ ਲਿਆ ਗਿਆ ਹੈ ਕਿ ਵਿਧਾਨਸਭਾ ਸੈਸ਼ਨ 2 ਦਿਨ ਤਕ ਚਲੇਗਾ, 8 ਤੇ 9 ਨਵੰਬਰ ਨੂੰ ਵਿਧਾਨਸਭਾ ਸੈਸ਼ਨ ਬੁਲਾਇਆ ਜਾਵੇਗਾ, ਇਸ ਸੈਸ਼ਨ ਵਿਚ ਬੀ.ਐੱਸ.ਐੱਫ. ਦੇ ਖੇਤਰਫਲ ਵਧਾਏ ਜਾਣ ਖਿਲਾਫ ਪ੍ਰਸਤਾਵ ਲਿਆਇਆ ਜਾਵੇਗਾ,

Scroll to Top