June 26, 2024 5:29 am
Delhi Airport

ਈਰਾਨ ਤੋਂ ਚੀਨ ਜਾ ਰਹੇ ਜਹਾਜ਼ ‘ਚ ਬੰਬ ਦੀ ਸੂਚਨਾ ਮਿਲਣ ‘ਤੇ ਮਚਿਆ ਹੜਕੰਪ, ਭਾਰਤ ਨੇ ਦਿੱਤੀ ਲੈਂਡਿੰਗ ਦੀ ਇਜਾਜਤ

ਚੰਡੀਗੜ੍ਹ 03 ਅਕਤੂਬਰ 2022: ਈਰਾਨ ਤੋਂ ਚੀਨ (China) ਜਾ ਰਹੇ ਹਨ ਇੱਕ ਜਹਾਜ਼ ਵਿੱਚ ਅੱਜ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਸਵੇਰੇ ਹੜਕੰਪ ਮਚ ਗਿਆ। ਇਹ ਦਿੱਲੀ ਹਵਾਈ ਜਹਾਜ਼ ਦੇ ਏਅਰਸਪੇਸ ਵੱਲ ਵਧ ਰਿਹਾ ਸੀ, ਜਹਾਜ਼ ਨੂੰ ਦਿੱਲੀ ਵਿੱਚ ਉਤਾਰਨ ਦੀ ਇਜਾਜਤ ਮੰਗੀ,ਪਰ ਦਿੱਲੀ ਏਟੀਸੀ ਨੇ ਉਸ ਨੂੰ ਜੈਪੁਰ ਏਅਰਪੋਰਟ ‘ਤੇ ਲੈਂਡਿੰਗ ਕਰਨ ਲਈ ਕਿਹਾ ਹੈ |

ਇਸਦੇ ਨਾਲ ਹੀ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਇਸ ਦੇ ਪਿੱਛੇ ਲਗਾਏ ਗਏ ਹਨ।ਸੁਰੱਖਿਆ ਏਜੇਂਸੀਆਂ ਜਹਾਜ਼ ਦੀ ਨਿਗਰਾਨੀ ਕਰ ਰਹੀ ਹੈ । ਸੂਤਰਾਂ ਦੇ ਮੁਤਾਬਕ ਇਹ ਜਹਾਜ਼ ਤਹਿਰਾਨ ਤੋਂ ਚੀਨ ਕੇ ਗਵਾਂਗਝੂ ਜਾ ਰਿਹਾ ਸੀ।