Site icon TheUnmute.com

ਬਾਕਸ ਆਫਿਸ ‘ਤੇ ਮੁੜ ਧਮਾਲ ਪਾਉਣ ਲਈ ਵਾਪਸ ਆ ਰਹੀ ਹੈ ਫਿਲਮ “ਹੌਂਸਲਾ ਰੱਖ” ਦੀ ਟੀਮ ਆਪਣੀ ਨਵੀ ਫਿਲਮ “ਰੰਨਾਂ ‘ਚ ਧੰਨਾ” ਦੇ ਨਾਲ

RANNA CH DHANNA

ਚੰਡੀਗੜ੍ਹ, 13 ਸਤੰਬਰ 2023: “ਰੰਨਾ ‘ਚ ਧੰਨਾ” ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਨੇ ਦਿਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਦੀ ਮੈਗਾ-ਬਲਾਕਬਸਟਰ ਟੀਮ ਨੂੰ ਮੁੜ ਜੋੜਿਆ ਹੈ | ਇਹ ਟੀਮ ਆਖਰੀ ਵਾਰ ਮੇਗਾ ਬਲਾਕਬਸਟਰ ਫਿਲਮ “ਹੋਂਸਲਾ ਰੱਖ” ਦੇ ਨਾਲ ਸੀ ਅਤੇ ਇਹ ਨਿਰਮਾਤਾ ਦਲਜੀਤ ਥਿੰਦ, ਦਿਲਜੀਤ ਦੋਸਾਂਝ ਅਤੇ ਪਵਨ ਗਿੱਲ ਨੂੰ ਵੀ ਦੁਬਾਰਾ ਜੋੜਦੀ ਹੈ।

“ਰੰਨਾ ‘ਚ ਧੰਨਾ” (RANNA CH DHANNA) ਥਿੰਦ ਮੋਸ਼ਨ ਪਿਕਚਰਜ਼ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੁਆਰਾ ਨਿਰਮਿਤ ਹੈ ਅਤੇ 2 ਅਕਤੂਬਰ 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ |

Exit mobile version