July 7, 2024 6:29 am
Salasar Balaji Temple

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੰਦ ਰਹੇਗਾ ਸਾਲਾਸਰ ਬਾਲਾਜੀ ਮੰਦਰ

ਚੰਡੀਗੜ੍ਹ 17 ਜਨਵਰੀ 2022: ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਲਾਸਰ ਬਾਲਾਜੀ ਮੰਦਰ (Salasar Balaji Temple) ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ 19 ਤੋਂ 31 ਜਨਵਰੀ ਤੱਕ ਸ਼ਰਧਾਲੂ ਸਾਲਾਸਰ ਬਾਲਾਜੀ ਮੰਦਰ ਦੇ ਦਰਸ਼ਨ ਨਹੀਂ ਕਰ ਸਕਣਗੇ। ਇਸ ਸਮੇਂ ਦੌਰਾਨ ਸਿਰਫ ਪੁਜਾਰੀਆਂ ਨੂੰ ਹੀ ਬਾਲਾਜੀ ਦੀ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।