Site icon TheUnmute.com

ਭਾਰਤ-ਦੱਖਣੀ ਅਫਰੀਕਾ ਵਿਚਾਲੇ ਮੈਚ ਨਾਲ ਭਲਕੇ ਰੋਡ ਸੇਫਟੀ ਵਰਲਡ ਸੀਰੀਜ਼ ਹੋਵੇਗਾ ਆਗਾਜ਼

Road Safety World Series

ਚੰਡੀਗੜ੍ਹ 09 ਸਤੰਬਰ 2022: ਕਾਨਪੁਰ ‘ਚ ਰੋਡ ਸੇਫਟੀ ਵਰਲਡ ਸੀਰੀਜ਼ (Road Safety World Series) 10 ਸਤੰਬਰ ਤੋਂ ਸ਼ੁਰੂ ਹੋਵੇਗੀ। ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਟੀਮ ਸਵੇਰੇ 10 ਵਜੇ ਅਭਿਆਸ ਕਰਨ ਲਈ ਗ੍ਰੀਨਪਾਰਕ ਸਟੇਡੀਅਮ ਪਹੁੰਚੀ।

ਖਿਡਾਰੀਆਂ ਨੇ ਕਰੀਬ ਤਿੰਨ ਘੰਟੇ ਨੈੱਟ ‘ਤੇ ਜ਼ੋਰਦਾਰ ਅਭਿਆਸ ਕੀਤਾ। ਇਸ ਦੌਰਾਨ ਗ੍ਰੀਨਪਾਰਕ ਦੇ ਹੋਸਟਲ ਖਿਡਾਰੀਆਂ ਨੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਆਪਣੀ ਗੇਂਦਬਾਜ਼ੀ ਦੇ ਜੌਹਰ ਦਿਖਾਏ। ਭਲਕੇ ਯਾਨੀ 10 ਸਤੰਬਰ ਨੂੰ ਭਾਰਤ ਬਨਾਮ ਦੱਖਣੀ ਅਫਰੀਕਾ ਦਾ ਪਹਿਲਾ ਮੈਚ ਖੇਡਿਆ ਜਾਵੇਗਾ |

Exit mobile version