TheUnmute.com

ਪੰਜਾਬ ਸਰਕਾਰ ਨੇ ਗਗਨਦੀਪ ਜਲਾਲਪੁਰ ਨੂੰ ਮੈਂਬਰ ਪ੍ਰਬੰਧਕੀ ਪਾਵਰਕੌਮ ਦੇ ਅਹੁਦੇ ਤੋਂ ਹਟਾਇਆ

ਚੰਡੀਗੜ੍ਹ 17 ਮਈ 2022: ਪੰਜਾਬ ਸਰਕਾਰ (The Punjab Government) ਵਲੋਂ ਪੱਤਰ ਜਾਰੀ ਕਰਦਿਆਂ ਗਗਨਦੀਪ ਸਿੰਘ ਜਲਾਲਪੁਰ (Gagandeep Singh Jalalpur) ਨੂੰ ਮੈਂਬਰ ਪ੍ਰਬੰਧਕੀ ਪਾਵਰਕੌਮ (Powercom) ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ | ਇਸ ਸੰਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ |

Powercom

Exit mobile version